ਦੀਪਿਕਾ ਨੇ ਕਾਫੀ ਹਲਕਾ ਮੇਕਅੱਪ ਕੀਤਾ ਹੈ ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ

ਦੀਪਿਕਾ ਪਾਦੁਕੋਣ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਹੈ

ਦੀਪਿਕਾ ਕਿਤੇ ਸਪਾਟ ਹੋਏ ਤੇ ਲੋਕ ਉਸ ਦੀ ਖੂਬਸੂਰਤੀ ਦੀ ਤਾਰੀਫ ਨਾ ਕਰਨ ਅਜਿਹਾ ਘੱਟ ਹੀ ਹੁੰਦਾ ਹੈ

ਦੀਪਿਕਾ ਪਾਦੂਕੋਣ ਖੂਬਸੂਰਤ ਲੱਗ ਰਹੀ ਹੈ ਕਿ ਦੇਖਣ ਵਾਲੇ ਦੀ ਅੱਖ ਰੁਕ ਜਾਵੇ

ਅਦਾਕਾਰਾ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਅਭਿਨੇਤਰੀ ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਅਭਿਨੇਤਰੀ ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਕਾਲੇ ਰੰਗ 'ਚ ਦੀਪਿਕਾ ਦਾ ਲੁੱਕ ਕਾਫੀ ਖੂਬਸੂਰਤ ਨਜ਼ਰ ਆ ਰਿਹਾ ਹੈ

ਕਾਲੇ ਰੰਗ 'ਚ ਦੀਪਿਕਾ ਦਾ ਲੁੱਕ ਕਾਫੀ ਖੂਬਸੂਰਤ ਨਜ਼ਰ ਆ ਰਿਹਾ ਹੈ

ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੈ

ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੈ

ਅਦਾਕਾਰਾ ਨੇ ਆਪਣੇ ਵਾਲਾਂ 'ਚ ਹੇਅਰ ਬਨ ਬੰਨ੍ਹਿਆ ਹੈ

ਅਦਾਕਾਰਾ ਨੇ ਆਪਣੇ ਵਾਲਾਂ 'ਚ ਹੇਅਰ ਬਨ ਬੰਨ੍ਹਿਆ ਹੈ

ਹਲਕੇ ਮੇਕਅੱਪ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ

ਹਲਕੇ ਮੇਕਅੱਪ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ