ਆਨਲਾਈਨ ਵਿੱਤੀ ਧੋਖਾਧੜੀ (Online financial fraud) ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਵਿੱਤੀ ਮਾਮਲਿਆਂ ਦੇ ਸਕੱਤਰ ਨੇ 12 ਸੰਸਥਾਵਾਂ ਦੇ ਹਿੱਸੇਦਾਰਾਂ ਨਾਲ ਇੱਕ ਵੱਡੀ ਮੀਟਿੰਗ ਕੀਤੀ ਹੈ।