ਅੱਜ ਤੋਂ ਨਵਾਂ ਸਾਲ (new year 2024) ਸ਼ੁਰੂ ਹੋ ਗਿਆ ਹੈ ਅਤੇ ਦੇਸ਼ ਭਰ ਦੇ ਲੋਕ ਇਸ ਨੂੰ ਆਪਣੇ-ਆਪਣੇ ਅੰਦਾਜ਼ ਵਿੱਚ ਮਨਾ ਰਹੇ ਹਨ। ਕੁਝ ਲੋਕਾਂ ਲਈ, ਸਾਲ 2024 (Year 2024) ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ।