iPhone 15 Price Discounts and Offers: ਐਪਲ ਦਾ ਆਈਫੋਨ 15 ਭਾਵੇਂ ਹੀ ਪੁਰਾਣਾ ਮਾਡਲ ਬਣ ਗਿਆ ਹੈ, ਫਿਰ ਵੀ ਬਹੁਤ ਸਾਰੇ ਲੋਕ ਆਈਫੋਨ 15 ਖਰੀਦਣ ਬਾਰੇ ਸੋਚ ਰਹੇ ਹਨ।