ਸ਼ਹਿਦ ਅਤੇ ਲਸਣ ਸਿਹਤ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ। ਲਸਣ 'ਚ ਐਲੀਸਿਨ ਤੇ ਫਾਈਬਰ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਪੋਸ਼ਟਿਕ ਤੱਤ ਵੀ ਪ੍ਰਧਾਨ ਕਰਦੇ ਹਨ।