ਅਡਾਨੀ-ਹਿੰਡਨਬਰਗ ਮਾਮਲੇ (Adani-Hindenburg case) 'ਤੇ ਸੁਪਰੀਮ ਕੋਰਟ (Supreme Court) ਦਾ 3 ਜਨਵਰੀ ਦਾ ਫੈਸਲਾ ਗੌਤਮ ਅਡਾਨੀ (Gautam Adani) ਲਈ ਨਵੀਂ 'ਕਿਸਮਤ' ਲੈ ਕੇ ਆਇਆ ਹੈ।