ਇਸ ਤੋਂ ਇਲਾਵਾ ਕੰਪਨੀ ਨੇ ਇਸ ਮਾਮਲੇ 'ਤੇ 25 ਨਵੰਬਰ 2022 ਨੂੰ ਮੀਟਿੰਗ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਦੇ ਲਈ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਅਗਲੇ ਸਾਲ ਤੱਕ 5 ਤੋਂ 10 ਬਿਲੀਅਨ ਡਾਲਰ ਦੇ ਸ਼ੇਅਰ ਵੀ ਜਾਰੀ ਕਰ ਸਕਦੀ ਹੈ।
ਇਸ ਨਾਲ ਹੀ ਅਡਾਨੀ ਗਰੁੱਪ, ਮੁਬਾਦਾਲਾ, ਏਡੀਆਈਏ ਅਤੇ ਏਡੀਕਿਊ ਨੇ ਫਿਲਹਾਲ ਇਸ ਮਾਮਲੇ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਹੈ।