ਅਭਿਨੇਤਰੀ ਜੇਨੇਲੀਆ ਦੀ ਫਿਲਮ 'ਜਾਨੇ ਤੂ ਯਾ ਜਾਨੇ ਨਾ' ਅੱਜ ਵੀ ਦਰਸ਼ਕਾਂ ਦੇ ਦਿਲਾਂ 'ਚ ਵਸਦੀ ਹੈ।

ਪਹਿਲੀ ਵਾਰ ਜੇਨੇਲੀਆ ਰਿਤੇਸ਼ ਦੇਸ਼ਮੁਖ ਦੇ ਨਾਲ ਫਿਲਮ ਤੁਝੇ ਮੇਰੀ ਕਸਮ ਵਿੱਚ ਨਜ਼ਰ ਆਈ ਸੀ।

ਫਿਲਮ ਤੁਝੇ ਮੇਰੀ ਕਸਮ ਜੇਨੇਲੀਆ ਦੀ ਬਾਲੀਵੁੱਡ ਵਿੱਚ ਡੈਬਿਊ ਫਿਲਮ ਸੀ।

ਇਸ ਫਿਲਮ ਨੇ ਬਾਲੀਵੁੱਡ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਸੀ।

ਇਸ ਫਿਲਮ ਤੋਂ ਬਾਅਦ ਅਦਾਕਾਰਾ ਨੇ ਸਾਊਥ ਦੀਆਂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਅਭਿਨੇਤਰੀ ਨੇ ਹੁਣ ਤੱਕ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਕੁੱਲ ਜਾਇਦਾਦ 42 ਕਰੋੜ ਰੁਪਏ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਕੁੱਲ ਜਾਇਦਾਦ 42 ਕਰੋੜ ਰੁਪਏ ਹੈ।

ਮੀਡੀਆ ਰਿਪੋਰਟਸ ਮੁਤਾਬਕ, ਇਨ੍ਹੀਂ ਦਿਨੀਂ ਅਦਾਕਾਰਾ ਇੱਕ ਫਿਲਮ ਲਈ 1 ਤੋਂ 2 ਕਰੋੜ ਰੁਪਏ ਲੈਂਦੀ ਹੈ।

ਮੀਡੀਆ ਰਿਪੋਰਟਸ ਮੁਤਾਬਕ, ਇਨ੍ਹੀਂ ਦਿਨੀਂ ਅਦਾਕਾਰਾ ਇੱਕ ਫਿਲਮ ਲਈ 1 ਤੋਂ 2 ਕਰੋੜ ਰੁਪਏ ਲੈਂਦੀ ਹੈ।

ਜੇਨੇਲੀਆ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਬ੍ਰਾਂਡ ਦੇ ਏਡਜ਼ ਲਈ ਵੱਡਾ ਨਾਂ ਰਹੀ ਹੈ।

ਜੇਨੇਲੀਆ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਬ੍ਰਾਂਡ ਦੇ ਏਡਜ਼ ਲਈ ਵੱਡਾ ਨਾਂ ਰਹੀ ਹੈ।

ਪਿਛਲੀ ਵਾਰ ਅਦਾਕਾਰਾ ਸਾਊਥ ਦੀ ਮਸ਼ਹੂਰ ਫਿਲਮ ਇਟਸ ਮਾਈ ਲਾਈਫ ਵਿੱਚ ਨਜ਼ਰ ਆਈ ਸੀ।

ਪਿਛਲੀ ਵਾਰ ਅਦਾਕਾਰਾ ਸਾਊਥ ਦੀ ਮਸ਼ਹੂਰ ਫਿਲਮ ਇਟਸ ਮਾਈ ਲਾਈਫ ਵਿੱਚ ਨਜ਼ਰ ਆਈ ਸੀ।