ਕਿੱਥੋਂ ਹੋਈ ਰਾਤ ਨੂੰ ਸੌਣ ਦੀ ਸ਼ੁਰੂਆਤ

Published by: ਏਬੀਪੀ ਸਾਂਝਾ

ਇਨਸਾਨ ਪੂਰੇ ਦਿਨ ਮਿਹਨਤ ਕਰਦਾ ਹੈ ਅਤੇ ਫਿਰ ਰਾਤ ਨੂੰ ਥੱਕ ਕੇ ਡੂੰਘੀ ਨੀਂਦ ਵਿੱਚ ਸੌਂਦਾ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਮਨੁੱਖ ਰਾਤ ਨੂੰ ਹੀ ਕਿਉਂ ਸੌਂਦਾ ਹੈ

Published by: ਏਬੀਪੀ ਸਾਂਝਾ

ਕੀ ਇਹ ਕੋਈ ਪਰੰਪਰਾ ਹੈ ਜਾਂ ਕੋਈ ਨਿਯਮ ਹੈ ਜਾਂ ਇਹ ਕੁਦਰਤੀ ਇਦਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਰਾਤ ਨੂੰ ਸੌਣਾ ਵਿਗਿਆਨ ਨਾਲ ਜੁੜਿਆ ਹੋਇਆ ਹੈ

Published by: ਏਬੀਪੀ ਸਾਂਝਾ

ਮਨੁੱਖ ਦੇ ਸਰੀਰ ਵਿੱਚ ਦਿਨ ਦੀ ਰੋਸ਼ਨੀ ਨਾਲ ਊਰਜਾ ਪੈਦਾ ਹੁੰਦੀ ਹੈ ਅਤੇ ਹਨੇਰਾ ਹੁੰਦਿਆਂ ਹੀ Melatonin ਹਾਰਮੋਨ ਸਰੀਰ ਵਿੱਚ ਬਣਨ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ Melatonin ਹਾਰਮੋਨ ਨਾਲ ਸਾਨੂੰ ਨੀਂਦ ਆਉਂਦੀ ਹੈ, ਜਿਸ ਕਰਕੇ ਅਸੀਂ ਸੌਂ ਜਾਂਦੇ ਹਾਂ

Published by: ਏਬੀਪੀ ਸਾਂਝਾ

ਰਾਤ ਨੂੰ ਸੌਣਾ ਆਦੀਮਾਨਵਾਂ ਦੇ ਸਮੇਂ ਤੋਂ ਹੈ, ਜਦੋਂ ਮਨੁੱਖ ਗੁਫਾਵਾਂ ਵਿੱਚ ਰਹਿੰਦੇ ਸਨ

Published by: ਏਬੀਪੀ ਸਾਂਝਾ

ਮਨੁੱਖਾਂ ਦਾ ਰਾਤ ਨੂੰ ਸੌਣਾ ਇੱਕ ਨੈਚੂਰਲ Phenomena ਹੈ ਅਤੇ ਹਰ ਵਿਅਕਤੀ ਨੂੰ 6 ਤੋਂ 7 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਮਨੁੱਖ ਰਾਤ ਨੂੰ ਸੌਂਦਾ ਹੈ

Published by: ਏਬੀਪੀ ਸਾਂਝਾ