ਜਾਨਵਰ ਬੁਰਸ਼ ਨਹੀਂ ਕਰਦੇ ਫਿਰ ਵੀ ਉਨ੍ਹਾਂ ਦੇ ਦੰਦ ਰਹਿੰਦੇ ਸਾਫ

ਜਾਨਵਰਾਂ ਨੂੰ ਤੁਸੀਂ ਕਦੇ ਬੁਰਸ਼ ਕਰਦਿਆਂ ਨਹੀਂ ਦੇਖਿਆ ਹੋਵੇਗਾ, ਫਿਰ ਵੀ ਉਨ੍ਹਾਂ ਦੇ ਦੰਦ ਸਾਫ ਅਤੇ ਮਜਬੂਤ ਰਹਿੰਦੇ ਹਨ

Published by: ਏਬੀਪੀ ਸਾਂਝਾ

ਇਹ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਕਿ ਆਖਿਰ ਬਿਨਾਂ ਬੁਰਸ਼ ਕੀਤੇ ਉਨ੍ਹਾਂ ਦੇ ਦੰਦ ਕਿਵੇਂ ਸਿਹਤਮੰਦ ਰਹਿੰਦੇ ਹਨ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਅਸਲ ਵਿੱਚ ਜਾਨਵਰਾਂ ਦੀ ਡਾਈਟ ਹੀ ਉਨ੍ਹਾਂ ਦੰਦਾਂ ਨੂੰ ਸਾਫ ਰੱਖਣ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾਤਰ ਜਾਨਵਰ ਕੱਚਾ ਮਾਸ, ਹੱਡੀਆਂ ਜਾਂ ਸਖ਼ਤ ਚੀਜ਼ ਖਾਂਦੇ ਹਨ, ਜਿਸ ਨਾਲ ਦੰਦਾਂ ‘ਤੇ ਜੰਮੀ ਗੰਦਗੀ ਖੁਦ ਹੀ ਸਾਫ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਘਾਹ ਖਾਣ ਵਾਲੇ ਜਾਨਵਰ ਲਗਾਤਾਰ ਚਬਾਉਂਦੇ ਰਹਿੰਦੇ ਹਨ, ਜਿਸ ਨਾਲ ਦੰਦਾਂ ਦੀ ਕੁਦਰਤੀ ਸਫਾਈ ਹੁੰਦੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜਾਨਵਰਾਂ ਦੀ ਲਾਰ ਵਿੱਚ ਅਜਿਹੇ ਐਂਜਾਈਮ ਹੁੰਦੇ ਹਨ, ਜੋ ਕਿ ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ

Published by: ਏਬੀਪੀ ਸਾਂਝਾ

ਉਹ ਇਨਸਾਨਾਂ ਦੀ ਤਰ੍ਹਾਂ ਮਿੱਠਾ ਜਾਂ ਪ੍ਰੋਸੈਸਡ ਫੂਡ ਨਹੀਂ ਖਾਂਦੇ ਹਨ, ਜਿਸ ਨਾਲ ਦੰਦ ਖਾਰਬ ਹੋਣ ਦਾ ਖਤਰਾ ਘੱਟ ਰਹਿੰਦਾ ਹੈ

Published by: ਏਬੀਪੀ ਸਾਂਝਾ

ਉਨ੍ਹਾਂ ਦੇ ਦੰਦ ਇਨਸਾਨ ਦੀ ਤੁਲਨਾ ਵਿੱਚ ਅਲੱਗ ਤਰ੍ਹਾਂ ਬਣੇ ਹੁੰਦੇ ਹਨ, ਜੋ ਕਿ ਜ਼ਿਆਦਾ ਮਜ਼ਬੂਤ ਹੁੰਦੇ ਹਨ

Published by: ਏਬੀਪੀ ਸਾਂਝਾ

ਇਸੇ ਤਰ੍ਹਾਂ ਬਿਨਾਂ ਬੁਰਸ਼ ਤੋਂ ਵੀ ਜਾਨਵਰ ਕੁਦਰਤੀ ਤਰੀਕਿਆਂ ਤੋਂ ਆਪਣੀ ਦੰਦ ਸਾਫ ਅਤੇ ਸਿਹਤਮੰਦ ਰੱਖਦੇ ਹਨ

Published by: ਏਬੀਪੀ ਸਾਂਝਾ