ਫੋਨ ਚੋਰੀ ਹੋ ਜਾਵੇ ਤਾਂ ਤੁਰੰਤ ਕਰੋ ਆਹ ਕੰਮ

Published by: ਏਬੀਪੀ ਸਾਂਝਾ

ਫੋਨ ਗੁਆਚ ਜਾਵੇ ਜਾਂ ਚੋਰੀ ਹੋ ਜਾਵੇ ਤਾਂ ਸਾਨੂੰ ਬਹੁਤ ਕੁਝ ਗੁਆਚ ਪੈਣਾ ਪੈਂਦਾ ਹੈ

Published by: ਏਬੀਪੀ ਸਾਂਝਾ

ਲੋਕੇਸ਼ਨ ਟ੍ਰੈਕ ਕਰਨ ਦੇ ਲਈ APPLE ਦੇ Find MY ਜਾਂ Google ਦੇ Find My Device ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਫਿਰ ਕਿਸੇ ਦੂਜੇ ਨੰਬਰ ਤੋਂ ਤੁਰੰਤ ਆਪਣੇ ਫੋਨ ਤੋਂ ਕਾਲ ਕਰਨ ਦੀ ਕੋਸ਼ਿਸ਼ ਕਰੋ

Published by: ਏਬੀਪੀ ਸਾਂਝਾ

ਫੋਨ ਚੋਰੀ ਹੁੰਦਿਆਂ ਹੀ ਸਭ ਤੋਂ ਪਹਿਲਾਂ ਆਪਣਾ ਸਿਮ ਕਾਰਡ ਬੰਦ ਕਰਵਾਓ

Published by: ਏਬੀਪੀ ਸਾਂਝਾ

ਨੇੜਲੇ ਥਾਣੇ ਵਿੱਚ ਜਾ ਕੇ IMEI ਦੇ ਨਾਲ FIR ਦਰਜ ਕਰਵਾਓ

Published by: ਏਬੀਪੀ ਸਾਂਝਾ

ਆਪਣੇ ਸਾਰੇ ਪਾਸਵਰਡ ਤੁਰੰਤ ਬਦਲੋ, ਜਿਵੇਂ ਈਮੇਲ, ਸੋਸ਼ਲ ਮੀਡੀਆ, ਬੈਂਕ ਖਾਤੇ ਦੇ ਪਾਸਵਰਡ

ਫੋਨ ਚੋਰੀ ਹੋਣ ‘ਤੇ AirTag ਜਾਂ Tiles ਵਰਗੇ ਬਲੂਟੂਥ ਟ੍ਰੈਕ ਲਾਉਣਾ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਫੋਨ ਦੇ ਬੈਕ ਕਵਰ ‘ਤੇ ਆਪਣਾ ਨੰਬਰ ਲਿਖ ਕੇ ਜ਼ਰੂਰ ਰੱਖੋ ਤਾਂ ਕਿ ਜਿਸ ਨੂੰ ਫੋਨ ਮਿਲੇ ਉਹ ਤੁਹਾਡੇ ਨਾਲ ਸੰਪਰਕ ਕਰੇ

Published by: ਏਬੀਪੀ ਸਾਂਝਾ

ਇਹ ਉਹ ਚੀਜ਼ਾਂ ਹਨ, ਜਿਸ ਨਾਲ ਫੋਨ ਗੁਆਚਣ ਜਾਂ ਚੋਰੀ ਹੋਣ ‘ਤੇ ਵਾਪਸ ਮਿਲ ਸਕਦਾ ਹੈ

Published by: ਏਬੀਪੀ ਸਾਂਝਾ