ਭਾਰਤ ਦਾ ਸਭ ਤੋਂ ਲੰਬਾ ਹਾਈਵੇਅ ਕਿਹੜਾ ਹੈ?

Published by: ਏਬੀਪੀ ਸਾਂਝਾ

ਭਾਰਤ ਵਿੱਚ ਲਗਾਤਾਰ ਸ਼ਹਿਰਾਂ ਨੂੰ ਪਿੰਡਾਂ, ਨੂੰ ਜੋੜਨ ਦਾ ਕੰਮ ਸੜਕਾਂ ਬਣਾਉਣ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਲੋਕ ਹੁਣ ਆਰਾਮ ਨਾਲ ਇਨ੍ਹਾਂ ਹਾਈਵੇਅ ਰਾਹੀਂ ਕਿਤੇ ਵੀ ਜਾ ਸਕਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਸਭ ਤੋਂ ਲੰਬਾ ਹਾਈਵੇਅ ਕਿਹੜਾ ਹੈ

Published by: ਏਬੀਪੀ ਸਾਂਝਾ

ਭਾਰਤ ਦਾ ਸਭ ਤੋਂ ਲੰਬਾ ਹਾਈਵੇਅ ਰਾਸ਼ਟਰੀ ਰਾਜਮਾਰਗ 44 (NH44) ਹੈ

Published by: ਏਬੀਪੀ ਸਾਂਝਾ

ਇਹ ਦੇਸ਼ ਦਾ ਸਭ ਤੋਂ ਮੁੱਖ ਉੱਤਰ-ਦੱਖਣ ਕੋਰੀਡੋਰ ਹੈ

Published by: ਏਬੀਪੀ ਸਾਂਝਾ

ਇਹ ਉੱਤਰ ਵਿੱਚ ਸ੍ਰੀਨਗਰ (ਜੰਮੂ ਕਸ਼ਮੀਰ) ਤੋਂ ਸ਼ੁਰੂ ਹੋ ਕੇ ਦੱਖਣ ਵਿੱਚ ਕੰਨਿਆਕੁਮਾਰੀ (ਤਮਿਲਨਾਡੂ) ਤੱਕ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਲੰਬਾਈ ਲਗਭਗ 3.745 ਕਿਲੋਮੀਟਰ ਤੋਂ 4,112 ਕਿਲੋਮੀਟਰ ਦੇ ਵਿੱਚ ਹੈ

Published by: ਏਬੀਪੀ ਸਾਂਝਾ

ਪੁਰਾਣੇ 7 ਨੈਸ਼ਨਲ ਹਾਈਵੇਅ ਨੂੰ ਆਪਸ ਵਿੱਚ ਮਿਲਾ ਕੇ ਨਵੇਂ ਹਾਈਵੇਅ ਦਾ ਨਿਰਮਾਣ ਕੀਤਾ ਗਿਆ ਹੈ

Published by: ਏਬੀਪੀ ਸਾਂਝਾ

ਇਹ ਹਾਈਵੇਅ ਭਾਰਤ ਦੇ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹੋ ਕੇ ਗੁਜਰਦਾ ਹੈ

Published by: ਏਬੀਪੀ ਸਾਂਝਾ