ਜਾਰਜੀਆ ਐਂਡਰਿਆਨੀ ਨੇ ਹਾਲ ਹੀ 'ਚ ਲੇਟੈਸਟ ਲੁੱਕ ਨਾਲ ਪ੍ਰਸ਼ੰਸਕਾਂ 'ਚ ਹੜਕੰਪ ਮਚਾ ਦਿੱਤਾ ਹੈ ਅਦਾਕਾਰਾ ਨੇ ਹਾਲ ਹੀ 'ਚ ਲੇਟੈਸਟ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਸ ਈਦ 'ਤੇ ਤੁਸੀਂ ਵੀ ਜਾਰਜੀਆ ਦਾ ਇਹ ਐਥਨਿਕ ਲੁੱਕ ਟ੍ਰਾਈ ਕਰ ਸਕਦੇ ਹੋ ਜਾਰਜੀਆ ਸੋਸ਼ਲ ਮੀਡੀਆ 'ਤੇ ਹੌਟਨੈੱਸ ਤੇ ਬੋਲਡਨੈੱਸ ਕਾਰਨ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ ਅਦਾਕਾਰਾ ਨੇ ਈਦ ਤੋਂ ਪਹਿਲਾਂ ਆਪਣੇ ਲੇਟੈਸਟ ਐਥਨਿਕ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਾਰਜੀਆ ਐਂਡਰੀਆਨੀ ਨੇ ਲਹਿੰਗਾ ਦੇ ਨਾਲ ਡੀਪਨੇਕ ਬਲਾਊਜ਼ ਪਾਇਆ ਹੋਇਆ ਹੈ ਇਸ ਲੁੱਕ 'ਚ ਅਦਾਕਾਰਾ ਜਾਰਜੀਆ ਐਂਡਰੀਆਨੀ ਕਾਫੀ ਹੌਟ ਨਜ਼ਰ ਆ ਰਹੀ ਹੈ ਜਾਰਜੀਆ ਨੇ ਹਲਕੇ ਮੇਕਅਪ, ਓਪਨ ਹੇਅਰ ਸਟਾਈਲ ਤੇ ਨਿਊਡ ਲਿਪਸਟਿਕ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਅਭਿਨੇਤਰੀ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਤੇ ਕੈਪਸ਼ਨ 'ਚ ਲਿਖਿਆ- 'ਨੂਰ' ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਲਾਈਕਸ ਦੇ ਜ਼ਰੀਏ ਖੁੱਲ੍ਹ ਕੇ ਆਪਣਾ ਪਿਆਰ ਜਤਾ ਰਹੇ ਹਨ