ਦੁਨੀਆ ਦੀ ਸਭ ਤੋਂ ਮਹਿੰਗੀ ਮਠਿਆਈ ਜਿਸ ਨੂੰ ਖਰੀਦਣ ਲਈ ਅਮੀਰ ਵਿਅਕਤੀ ਵੀ ਇੱਕ ਵਾਰ ਆਪਣੀ ਜੇਬ੍ਹ ਜਰੂਰ ਦੇਖਦਾ ਹੈ।
ਇਹ ਮਠਿਆਈ ਜੋ ਕਿ ਸੋਨੇ ਨਾਲ ਤਿਆਰ ਕੀਤੀ ਜਾਂਦੀ ਹੈ ਜੋ ਕਿ 16000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦੀ ਹੈ,
ਆਖਰ ਇਸ ਮਠਿਆਈ 'ਚ ਕੀ ਹੈ ਖਾਸ ਕਿ ਇਸ ਦੀ ਕੀਮਤ ਸੋਨੇ ਜਿੰਨੀ
ਇਸ ਦੇ ਨਾਲ ਹੀ ਇਸ ਵਿਚ ਕੇਸਰ, ਕਾਜੂ, ਪਿਸਤਾ, ਬਦਾਮ, ਤਿਲਗੋਜਾ, ਸੁੱਕਾ ਫਲ ਪਾਇਆ ਜਾਂਦਾ ਹੈ
ਇਸ ਮਿਠਾਈ ਨੂੰ ਤਿਆਰ ਕਰਨਾ ਆਸਾਨ ਨਹੀਂ ਹੈ ਕਿਉਂਕਿ ਇਸ 'ਤੇ 24 ਕੈਰੇਟ ਸੋਨੇ ਦੀਆਂ 2 ਪਰਤਾਂ ਲਗਾਈਆਂ ਜਾਂਦੀਆਂ ਹਨ, ਉਹ ਵੀ ਪੂਰੀ ਤਰ੍ਹਾਂ ਅਸਲੀ ਸੋਨੇ ਦੀ।
ਇਸ ਨੂੰ ਤਿਆਰ ਕਰਨ ਵਿੱਚ 2 ਦਿਨ ਲੱਗ ਜਾਂਦੇ ਹਨ