ਇਸ ਸੇਵਾ ਰਾਹੀਂ ਗਾਹਕ ਘਰ ਬੈਠੇ ਹੀ ਨਕਦੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਐਸਬੀਆਈ ਡੋਰਸਟੈਪ ਬੈਂਕਿੰਗ ਰਾਹੀਂ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਮਿਲਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ-
ਐਸਬੀਆਈ ਨੇ ਸੂਚਿਤ ਕੀਤਾ ਹੈ ਕਿ ਅਪਾਹਜ ਵਿਅਕਤੀ ਨੂੰ ਮਹੀਨੇ ਵਿੱਚ ਤਿੰਨ ਵਾਰ ਮੁਫਤ ਡੋਰਸਟੈਪ ਬੈਂਕਿੰਗ ਸੇਵਾ ਦੀ ਸਹੂਲਤ ਮਿਲੇਗੀ।