Twitter Update: ਟਵਿੱਟਰ ਦੇ ਨਵੇਂ ਮਾਲਕ ਅਤੇ ਤਕਨੀਕੀ ਅਰਬਪਤੀ ਐਲੋਨ ਮਸਕ ਨੇ ਸੱਤਾ ਸੰਭਾਲਣ ਤੋਂ ਬਾਅਦ ਟਵਿੱਟਰ ਵਿੱਚ ਕਈ ਬਦਲਾਅ ਕੀਤੇ ਹਨ।