Google Loss 100 Billion Dollar: ਇੰਟਰਨੈੱਟ ਸਰਚ ਫਰਮ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਇੰਕ ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਦੇ ਸ਼ੇਅਰਾਂ ਦੀ ਮਾਰਕੀਟ ਵੈਲਿਊ (Google Share Market Value) ਇੱਕ ਝਟਕੇ ਵਿੱਚ $ 100 ਬਿਲੀਅਨ ਘਟ ਗਈ।