Climate Change Effect On Earth: ਪੂਰੀ ਦੁਨੀਆ 'ਚ ਜਲਵਾਯੂ ਪਰਿਵਰਤਨ ਦੀ ਚਰਚਾ ਹੋ ਰਹੀ ਹੈ ਅਤੇ ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਇਸ ਕਾਰਨ ਇਕ ਅਰਬ ਲੋਕਾਂ ਦੀ ਮੌਤ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਰਿਪੋਰਟ 'ਚ ਕੀ ਕਿਹਾ ਗਿਆ ਹੈ।