ਘਰੇਲੂ ਸ਼ੇਅਰ ਬਾਜ਼ਾਰ (domestic stock market) ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਤੇ ਕੱਲ੍ਹ ਸ਼ਾਮ ਬਾਜ਼ਾਰ 'ਚ ਵੇਖਣ ਨੂੰ ਮਿਲੀ ਤੇਜ਼ੀ ਦਾ ਰੁਝਾਨ ਅੱਜ ਵੀ ਜਾਰੀ ਹੈ।