Happy Birthday Yuvraj Singh: ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸ ਦੇ ਮਹਾਨ ਖਿਡਾਰੀਆਂ ਦੀ ਸੂਚੀ ਬਣਾਈ ਜਾਵੇਗੀ, ਤਾਂ ਯੁਵਰਾਜ ਸਿੰਘ ਦਾ ਨਾਂਅ ਯਕੀਨੀ ਤੌਰ 'ਤੇ ਟੌਪ-5 'ਚ ਹੋਵੇਗਾ।