ਦੇਸੀ ਹੋਵੇ ਜਾਂ ਵੈਸਟਰਨ ਹਰਨਾਜ਼ ਹਰ ਲੁੱਕ 'ਚ ਲਗਦੀ ਕਮਾਲ ਹਰ ਲੁੱਕ 'ਚ ਹਰਨਾਜ਼ ਸੰਧੂ ਦਿੰਦੀ ਸਭ ਨੂੰ ਮਾਤ 21 ਸਾਲ ਬਾਅਦ ਭਾਰਤ ਦਾ ਨਾਮ ਕੀਤਾ ਰੌਸ਼ਨ Miss Universe ਬਣੀ ਹਰਨਾਜ਼ ਸੰਧੂ ਪੰਜਾਬ ਦੇ ਬਟਾਲਾ ਦੀ ਰਹਿਣ ਵਾਲੀ ਹਰਨਾਜ਼ ਜੱਜ ਬਣਨਾ ਚਾਹੁੰਦੀ ਹਰਨਾਜ਼ ਫਿਲਹਾਲ ਕੁਆਰਨਟੀਨ 'ਚ ਹਰਨਾਜ਼ ਸੰਧੂ 2017 'ਚ ਜਿੱਤਿਆ ਸੀ ਮਿਸ ਚੰਡੀਗੜ੍ਹ ਦਾ ਖਿਤਾਬ ਸਾਊਥ ਅਫਰੀਕਾ ਨੂੰ ਮਾਤ ਦੇ ਹਰਨਾਜ਼ ਨੇ ਜਿੱਤਿਆ ਵਿਸ਼ਵ ਸੁੰਦਰੀ ਦਾ ਤਾਜ਼ ਹਰਨਾਜ਼ ਦੀ ਜਿੱਤ 'ਤੇ ਪਰਿਵਾਰ ਬਹੇੱਦ ਖੁਸ਼