ਗ੍ਰੀਨ ਟੀ ਤੁਹਾਡੇ ਦਿਮਾਗ ਨੂੰ ਤਰੋਤਾਜ਼ਾ ਬਣਾਉਂਦੀ ਹੈ।
ਗ੍ਰੀਨ ਟੀ 'ਚ ਕੈਫੀਨ ਕੌਫੀ ਤੋਂ ਘੱਟ ਹੁੰਦੀ ਹੈ।
ਗ੍ਰੀਨ ਟੀ ਤੁਹਾਡੇ ਸਰੀਰ ਦੀ ਚਰਬੀ ਨੂੰ ਘਟਾਉਂਦੀ ਹੈ।
ਗ੍ਰੀਨ ਟੀ ਪਾਚਨ ਸ਼ਕਤੀ ਵਧਾਉਣ 'ਚ ਸਹਾਇਕ ਹੁੰਦੀ ਹੈ।
ਚਮੜੀ ਲਈ ਗ੍ਰੀਨ ਟੀ ਬਹੁਤ ਵਧੀਆ ਹੈ।
ਗ੍ਰੀਨ ਟੀ ਭਾਰ ਘਟਾਉਣ ਚ ਮਦਦਗਾਰ ਸਾਬਿਤ ਹੋ ਸਕਦੀ ਹੈ।
ਸਾਉਣ ਤੋਂ ਪਹਿਲਾਂ ਗ੍ਰੀਨ ਟੀ ਲੈਣ ਨਾਲ ਨੀਂਦ ਚੰਗੀ ਆਵੇਗੀ।
ਗ੍ਰੀਨ ਟੀ ਸਟ੍ਰੈੱਸ ਘੱਟ ਕਰਨ 'ਚ ਮਦਦਗਾਰ ਸਾਬਿਤ ਹੁੰਦੀ ਹੈ।