ਕੀ ਤੁਹਾਨੂੰ ਆਪਣੇ ਪਾਰਟਨਰ ਜਾਂ ਲਵਰ ਦੀ ਦਾੜ੍ਹੀ ਬਹੁਤ ਪਸੰਦ ਆਉਂਦੀ ਹੈ? ਜੇ ਤੁਹਾਡਾ ਜਵਾਬ ਹਾਂ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨਾਲ ਤੁਹਾਨੂੰ pimples ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।