ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਸਾਡੀ ਜੀਵਨ ਸ਼ੈਲੀ ਹੈ

ਲੋਕਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ

ਸਵੇਰੇ ਜਲਦੀ ਉੱਠਣ ਦੇ ਕਈ ਫਾਇਦੇ ਹਨ, ਜੋ ਸਾਨੂੰ ਦਿਨ-ਭਰ ਚੰਗਾ ਮਹਿਸੂਸ ਕਰਵਾਉਂਦੇ ਹਨ

ਸਵੇਰੇ ਜਲਦੀ ਉੱਠਣ ਨਾਲ ਸਾਰੇ ਕੰਮ ਸਮੇਂ-ਸਿਰ ਬਿਨਾਂ ਕਿਸੇ ਸਿਰਦਰਦੀ ਦੇ ਹੋ ਜਾਂਦੈ ਹਨ

ਸਵੇਰੇ ਜਲਦੀ ਉੱਠਣ ਤੇ ਕਸਰਤ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ

ਇੱਕ ਫਾਇਦਾ ਇਹ ਹੈ ਕਿ ਤੁਹਾਨੂੰ ਆਪਣੀ ਕਸਰਤ ਲਈ ਚੰਗਾ ਸਮਾਂ ਮਿਲਦਾ ਹੈ

ਸਮੇਂ-ਸਿਰ ਸਾਰੇ ਕੰਮ ਹੋਣ ਤੇ ਕੋਈ ਡਿਪਰੈਸ਼ਨ ਨਹੀਂ ਰਹਿੰਦਾ ਤੇ ਦਿਮਾਗ ਵੀ ਤੰਦਰੁਸਤ ਰਹਿੰਦਾ ਹੈ

ਸਵੇਰੇ ਜਲਦੀ ਉੱਠਣ ਦਾ ਇਕ ਫਾਇਦਾ ਇਹ ਹੈ ਕਿ ਤੁਸੀਂ ਦਿਨ ਦੀ ਸਹੀ ਯੋਜਨਾ ਬਣਾ ਸਕਦੇ ਹੋ