15 ਦਿਨ ਆਂਵਲਾ-ਐਲੋਵੇਰਾ ਜੂਸ ਪੀਣ ਨਾਲ ਕੀ ਹੁੰਦਾ?

ਐਲੋਵੇਰਾ ਅਤੇ ਆਂਵਲਾ ਜੂਸ ਦਾ ਟ੍ਰੈਂਡ ਇਸ ਵੇਲੇ ਲੋਕਾਂ ਦੇ ਵਿੱਚ ਕਾਫੀ ਚੱਲ ਰਿਹਾ ਹੈ ਪਰ ਜੇਕਰ ਤੁਸੀਂ ਇਸ ਜੂਸ ਨੂੰ 15 ਦਿਨਾਂ ਤੱਕ ਪੀਂਦੇ ਹੋ ਤਾਂ ਇਸ ਨਾਲ ਸਰੀਰ ‘ਤੇ ਕੀ ਫਰਕ ਪੈਂਦਾ ਹੈ

Published by: ਜਸਵੀਰ ਕੌਰ

ਇਸ ਦੇ ਬਾਰੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਆਓ ਜਾਣਦੇ ਹਾਂ ਕਿ ਇਸ ਜੂਸ ਨੂੰ ਪੀਣ ਨਾਲ ਸਰੀਰ ਵਿੱਚ ਕੀ ਬਦਲਾਅ ਹੁੰਦੇ ਹਨ

Published by: ਜਸਵੀਰ ਕੌਰ

15 ਦਿਨ ਲਗਾਤਾਰ ਆਂਵਲਾ-ਐਲੋਵੇਰਾ ਜੂਸ ਪੀਣ ਨਾਲ ਸਰੀਰ ਦੀ ਇਮਿਊਨਿਟੀ ਮਜਬੂਤ ਹੁੰਦੀ ਹੈ ਅਤੇ ਸਰਦੀ-ਜ਼ੁਕਾਮ ਲੱਗਣਾ ਘੱਟ ਹੋ ਜਾਂਦਾ ਹੈ

Published by: ਜਸਵੀਰ ਕੌਰ

ਪੇਟ ਦੀ ਸੋਜ, ਗੈਸ, ਕਬਜ ਅਤੇ ਐਸੀਡਿਟੀ ਵਿੱਚ ਆਰਾਮ ਮਿਲਦਾ ਹੈ

Published by: ਜਸਵੀਰ ਕੌਰ

ਕਿਉਂ ਦੋਵੇਂ ਜੂਸ ਡਾਈਜੇਸ਼ਨ ਲਈ ਵਧੀਆ ਹਨ

Published by: ਜਸਵੀਰ ਕੌਰ

ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਜੜਾਂ ਮਜਬੂਤ ਹੁੰਦੀਆਂ ਹਨ, ਜਿਸ ਨਾਲ ਵਾਲਾਂ ਦੀ ਗ੍ਰੋਥ ਵਧੀਆ ਹੁੰਦੀ ਹੈ

Published by: ਜਸਵੀਰ ਕੌਰ

ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ

Published by: ਜਸਵੀਰ ਕੌਰ

ਚਿਹਰੇ ‘ਤੇ ਸੋਜ ਅਤੇ ਬਾਡੀ ਵਿੱਚ ਵਾਟਰ ਰਿਟੈਂਨਸ਼ਨ ਘੱਟ ਹੋਣ ਲੱਗ ਜਾਂਦਾ ਹੈ, ਜਿਸ ਨਾਲ ਚਿਹਰਾ ਜ਼ਿਆਦਾ ਫ੍ਰੈਸ਼ ਦਿਖਣ ਲੱਗ ਜਾਂਦਾ ਹੈ

Published by: ਜਸਵੀਰ ਕੌਰ

ਜੋੜਾਂ ਦਾ ਦਰਦ ਅਤੇ ਸੋਜ ਘੱਟ ਹੋ ਸਕਦੀ ਹੈ, ਲੀਵਰ ਦੀ ਕਲੀਨਜਿੰਗ ਤੇਜ਼ੀ ਨਾਲ ਹੁੰਦੀ ਹੈ ਅਤੇ ਟਾਕਸਿਨਸ ਬਾਹਰ ਨਿਕਲਦੇ ਹਨ ਅਤੇ ਇਹ ਸਕਿਨ ਨੂੰ ਚਮਕਦਾਰ ਬਣਾਉਂਦੇ ਹਨ ਅਤੇ ਇਸ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ

Published by: ਜਸਵੀਰ ਕੌਰ