ਸਰਦੀਆਂ ਦੇ ਮੌਸਮ 'ਚ ਮੱਕੀ ਦੀ ਰੋਟੀ ਸਿਰਫ਼ ਸੁਆਦ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ। ਇਹ ਰੋਟੀ ਗਰਮ ਤਾਸੀਰ ਵਾਲੀ ਹੁੰਦੀ ਹੈ ਜੋ ਸਰੀਰ ਨੂੰ ਅੰਦਰੋਂ ਗਰਮੀ ਦਿੰਦੀ ਹੈ।