ਮਖਾਣੇ ਪੋਸ਼ਟਿਕ ਅਤੇ ਹਲਕੇ ਫਲ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਹ ਹਾਰਟ, ਕਿਡਨੀ ਅਤੇ ਹੱਡੀਆਂ ਲਈ ਬਹੁਤ ਚੰਗੇ ਹਨ ਅਤੇ ਵਜ਼ਨ ਕੰਟਰੋਲ ਵਿੱਚ ਵੀ ਮਦਦ ਕਰਦੇ ਹਨ।