ਕੀ ਕੇਲਾ ਖਾਣ ਨਾਲ ਠੀਕ ਹੋ ਜਾਵੇਜਗੀ ਬਵਾਸੀਰ

Published by: ਏਬੀਪੀ ਸਾਂਝਾ

ਕੇਲੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਕਿ ਪੋਟਾਸ਼ੀਅਮ, ਫਾਈਬਰ, ਵਿਟਾਮਿਨ

ਕੇਲਾ ਐਨਰਜੀ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ

ਕੇਲਾ ਐਨਰਜੀ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ

ਕੁਝ ਲੋਕ ਰੋਜ਼ ਦੋ ਕੇਲੇ ਜ਼ਰੂਰ ਖਾਂਦੇ ਹਨ



ਆਓ ਜਾਣਦੇ ਹਾਂ ਕਿ ਕੇਲਾ ਖਾਣ ਨਾਲ ਬਵਾਸੀਰ ਦੀ ਬਿਮਾਰੀ ਠੀਕ ਹੋ ਜਾਂਦੀ ਹੈ



ਬਵਾਸੀਰ ਦੀ ਬਿਮਾਰੀ ਵਿੱਚ ਕੇਲਾ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਨੂੰ ਖਾਣ ਨਾਲ ਮਲ ਸੌਖਾ ਹੁੰਦਾ ਹੈ, ਜਿਸ ਨਾਲ ਸਟੂਲ ਪਾਸ ਕਰਨ ਵੇਲੇ ਦਰਦ ਨਹੀਂ ਹੁੰਦਾ ਹੈ



ਬਵਾਸੀਰ ਵਿੱਚ ਗੁੱਦਿਆਂ ਦੇ ਨੇੜੇ-ਤੇੜੇ ਸੋਜ ਆ ਜਾਂਦੀ ਹੈ, ਜੋ ਕਿ ਕੇਲਾ ਖਾਣ ਨਾਲ ਆਮ ਹੋ ਜਾਂਦੀ ਹੈ



ਕੇਲੇ ਵਿੱਚ ਕਈ ਤਰ੍ਹਾਂ ਦੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਜੋ ਕਿ ਬੈਕਟੀਰੀਆ ਨੂੰ ਖ਼ਤਮ ਕਰਦੇ ਹਨ



ਤੁਹਾਨੂੰ ਦੱਸ ਦਈਏ ਬਵਾਸੀਰ ਵਿੱਚ ਹਮੇਸ਼ਾ ਪੱਕਾ ਹੋਇਆ ਕੇਲਾ ਖਾਣਾ ਚਾਹੀਦਾ ਹੈ



ਇਸ ਤੋਂ ਇਲਾਵਾ ਸੇਬ, ਸੰਤਰਾ, ਅੰਗੂਰ, ਨਾਸ਼ਪਤੀ, ਪਪੀਤਾ ਵੀ ਬਵਾਸੀਰ ਤੋਂ ਰਾਹਤ ਦਿਲਾਉਣ ਵਿੱਚ ਮਦਦ ਕਰਦੇ ਹਨ