ਅੰਬ ਨੂੰ ਪਾਣੀ ਵਿੱਚ ਕਿੰਨੀ ਦੇਰ ਤੱਕ ਰੱਖਣਾ ਚਾਹੀਦਾ?

ਅੰਬ ਇੱਕ ਅਜਿਹਾ ਫਲ ਹੈ ਜਿਹੜਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਗਰਮੀਆਂ ਵਿੱਚ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ

ਗਰਮੀਆਂ ਵਿੱਚ ਅੰਬ ਖਾਣ ਤੋਂ ਪਹਿਲਾਂ ਲੋਕ ਇਸ ਨੂੰ ਠੰਡਾ ਹੋਣ ਲਈ ਪਾਣੀ ਵਿੱਚ ਰੱਖਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਅੰਬ ਨੂੰ ਕਿੰਨੀ ਦੇਰ ਤੱਕ ਪਾਣੀ ਵਿੱਚ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਅੰਬ ਨੂੰ ਕਿੰਨੀ ਦੇਰ ਪਾਣੀ ਵਿੱਚ ਰੱਖਣਾ ਚਾਹੀਦਾ ਹੈ

ਆਓ ਜਾਣਦੇ ਹਾਂ ਕਿ ਅੰਬ ਨੂੰ ਕਿੰਨੀ ਦੇਰ ਪਾਣੀ ਵਿੱਚ ਰੱਖਣਾ ਚਾਹੀਦਾ ਹੈ

ਅੰਬ ਨੂੰ ਆਮ ਤੌਰ ‘ਤੇ ਖਾਣ ਤੋਂ ਪਹਿਲਾਂ ਇੱਕ ਤੋਂ 2 ਘੰਟੇ ਤੱਕ ਪਾਣੀ ਵਿੱਚ ਰੱਖਣਾ ਚਾਹੀਦਾ ਹੈ

ਅੰਬ ਨੂੰ ਆਮ ਤੌਰ ‘ਤੇ ਖਾਣ ਤੋਂ ਪਹਿਲਾਂ ਇੱਕ ਤੋਂ 2 ਘੰਟੇ ਤੱਕ ਪਾਣੀ ਵਿੱਚ ਰੱਖਣਾ ਚਾਹੀਦਾ ਹੈ

ਉੱਥੇ ਹੀ ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਕਿ 20-30 ਮਿੰਟ ਲਈ ਭਿਓਂ ਕੇ ਰੱਖੋ

Published by: ਏਬੀਪੀ ਸਾਂਝਾ

ਖਾਣ ਤੋਂ ਪਹਿਲਾਂ ਅੰਬ ਨੂੰ ਪਾਣੀ ਵਿੱਚ ਰੱਖਣ ਦੇ ਕਈ ਫਾਇਦੇ ਹੁੰਦੇ ਹਨ



ਪਾਣੀ ਵਿੱਚ ਅੰਬ ਨੂੰ ਰੱਖਣ ਨਾਲ ਅੰਬ ਵਿੱਚ ਮੌਜੂਦ ਫਾਈਟਿਕ ਐਸਿਡ ਘੱਟ ਹੋ ਜਾਂਦਾ ਹੈ