ਨਕਲੀ ਅੰਡਿਆਂ ਜੋ ਕਿ ਕੁੱਝ ਸਮੇਂ ਪਹਿਲਾਂ ਹੀ ਚਰਚਾ ਦੇ ਵਿੱਚ ਆਏ ਹਨ। ਕੋਈ ਸੋਚ ਵੀ ਨਹੀਂ ਸਕਦਾ ਹੈ ਕਿ ਬਾਜ਼ਾਰਾਂ 'ਚ ਨਕਲੀ ਅੰਡੇ ਵੀ ਵਿਕਨ ਲਈ ਆ ਜਾਣਗੇ।