ਸਵੇਰੇ ਉੱਠਦਿਆਂ ਹੀ ਸਰੀਰ ਦਿੰਦਾ ਆਹ ਸੰਕੇਤ

Published by: ਏਬੀਪੀ ਸਾਂਝਾ

ਸਵੇਰੇ-ਸਵੇਰੇ ਉੱਠਦਿਆਂ ਹੀ ਤੁਹਾਡੇ ਸਰੀਰ ਵਿੱਚ ਭਾਰੀਪਨ ਜਾਂ ਦਰਦ ਮਹਿਸੂਸ ਹੁੰਦਾ ਹੈ

Published by: ਏਬੀਪੀ ਸਾਂਝਾ

ਕਈ ਲੋਕ ਸਵੇਰੇ ਹੋਣ ਵਾਲੇ ਸਰੀਰ ਦੇ ਦਰਦ ਨੂੰ ਥਕਾਵਟ, ਗਲਤ ਪੌਜੀਸ਼ਨ ਵਿੱਚ ਸੌਣ ਜਾਂ ਵਧਦੀ ਉਮਰ ਦੀ ਨਿਸ਼ਾਨੀ ਮੰਨ ਕੇ ਟਾਲ ਦਿੰਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਸਵੇਰੇ ਉੱਠਦਿਆਂ ਹੀ ਸਰੀਰ ਕਿਵੇਂ ਦਿੰਦਾ ਬਿਮਾਰੀ ਦੇ ਸੰਕੇਤ

Published by: ਏਬੀਪੀ ਸਾਂਝਾ

ਅੱਜ ਸਵੇਰੇ ਬੈੱਡ ਤੋਂ ਉੱਠਣ ਵੇਲੇ ਸਰੀਰ ਵਿੱਚ ਜਕੜਨ ਮਹਿਸੂਸ ਹੁੰਦੀ ਹੈ ਤਾਂ ਗਠੀਆ ਹੋਣ ਦੇ ਕਾਰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਪਾਸਾ ਪਰਤ ਕੇ ਘੰਟਿਆਂ ਤੱਕ ਇਕ ਹੀ ਪੌਜੀਸ਼ਨ ਵਿੱਚ ਸੌਂਦੇ ਹੋ ਜਾਂ ਸਿਰਹਾਣਾ ਬਹੁਤ ਉੱਚਾ ਰੱਖਦੇ ਹੋ ਤਾਂ ਇਸ ਨਾਲ ਸਰੀਰ ਦਾ ਬਲੱਡ ਫਲੋਅ ਪ੍ਰਭਾਵਿਤ ਹੁੰਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠਣ ‘ਤੇ ਵਾਰ-ਵਾਰ ਸਿਰਦਰਦ ਹੋਵੇ ਤਾਂ ਇਹ ਮਾਈਗ੍ਰੇਨ ਜਾਂ ਬਲੱਡ ਪ੍ਰੈਸ਼ਰ ਦੇ ਸੰਕੇਤ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਜੇਕਰ ਰਾਤ ਨੂੰ ਸੌਣ ਵੇਲੇ ਸਾਹ ਲੈਣ ਵਿੱਚ ਪਰੇਸ਼ਾਨੀ ਜਾਂ ਛਾਤੀ ਵਿੱਚ ਤਕਲੀਫ ਹੋਵੇ ਤਾਂ ਇਹ ਦਿਲ ਜਾਂ ਫੇਫੜਿਆਂ ਦੀ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਸਵੇਰੇ ਉੱਠਦਿਆਂ ਹੀ ਤੁਹਾਨੂੰ ਬੋਲਣ ਵਿੱਚ ਹਲਕਲਾਹਟ ਹੋਵੇ ਜਾਂ ਸਿਰ ਵਿੱਚ ਬਲੱਡ ਫਲੋਅ ਦੀ ਕਮੀਂ ਹੋਵੇ ਤਾਂ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਰੋਜ਼ ਆਹ ਲੱਛਣ ਦਿਖਾਈ ਦੇ ਰਹੇ ਹਨ ਤਾਂ ਡਾਰਟਰ ਤੋਂ ਸਲਾਹ ਲਓ

Published by: ਏਬੀਪੀ ਸਾਂਝਾ