ਹਾਈ ਬਲੱਡ ਪ੍ਰੈਸ਼ਰ ਇੱਕ ਆਮ ਪਰੇਸ਼ਾਨੀ ਹੈ ਅਤੇ ਹਰ ਦੂਜਾ ਵਿਅਕਤੀ ਇਸ ਪਰੇਸ਼ਾਨੀ ਤੋਂ ਜੂਝ ਰਿਹਾ ਹੈ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਨੌਜਵਾਨਾਂ ਵਿੱਚ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਤੁਰੰਤ ਆਹ ਚੀਜ਼ਾਂ ਖਾਣਾ ਬੰਦ ਕਰ ਦਿਓ, ਇਨ੍ਹਾਂ 2 ਚੀਜ਼ਾਂ ਨਾਲ ਸਮੱਸਿਆ ਵਧਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹਾ ਅਸੀਂ ਨਹੀਂ ਅਮਰੀਕਨ ਹਾਰਟ ਐਸੋਸੀਏਸ਼ਨ ਅਤੇ ਅਮਰੀਕਾ ਕਾਲਜ ਆਫ ਕਾਰਡੀਓਲੌਜੀ ਨੇ ਆਪਣੀ ਗਾਈਡਲਾਈਨ ਵਿੱਚ ਦੱਸਿਆ ਹੈ

Published by: ਏਬੀਪੀ ਸਾਂਝਾ

ਲਾਈਫਸਟਾਈਲ ਬਦਲਣਾ ਸਭ ਤੋਂ ਜ਼ਰੂਰੀ ਹੈ, ਕਿਉਂਕਿ ਇਹ ਬਲੱਡ ਪ੍ਰੈਸ਼ਰ ਨਾਰਮਲ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਦਾ ਸਭ ਤੋਂ ਕਾਰਨ ਸ਼ਰਾਬ ਪੀਣਾ ਹੈ ਅਤੇ ਇਸ ਨੂੰ ਬਿਲਕੁਲ ਪੀਣ ਤੋਂ ਮਨ੍ਹਾ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਸ਼ਰਾਬ ਪੀਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ, ਜੋ ਕਿ ਦਿਲ ਅਤੇ ਕਿਡਨੀ ਦੇ ਲਈ ਖ਼ਤਰਨਾਕ ਹੈ, ਸ਼ਰਾਬ ਬਲੱਡ ਪ੍ਰੈਸ਼ਰ ‘ਤੇ ਅਸਰ ਪਾਉਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਇਸ ਨੂੰ ਹੱਥ ਤੱਕ ਨਹੀਂ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਦੂਜੀ ਚੀਜ਼ ਸੋਡੀਅਮ ਭਾਵ ਕਿ ਨਮਕ ਹੈ, ਜਿਸ ਦੀ ਵਰਤੋਂ ਖਾਣੇ ਵਿੱਚ ਕੀਤੀ ਜਾਂਦੀ ਹੈ, ਨਮਕ ਤੋਂ ਬਿਨਾਂ ਖਾਣੇ ਦਾ ਸੁਆਦ ਖਰਾਬ ਹੋ ਜਾਂਦਾ ਹੈ ਪਰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਲਈ ਇਹ ਖਤਰਨਾਕ ਹੈ

Published by: ਏਬੀਪੀ ਸਾਂਝਾ

ਨਮਕ ਵਿੱਚ ਸੋਡੀਅਮ ਹੁੰਦਾ ਹੈ, ਜੋ ਕਿ ਸਰੀਰ ਵਿੱਚ ਪਾਣੀ ਨੂੰ ਰੋਕਦਾ ਹੈ ਅਤੇ ਬਲੱਡ ਵਾਲਿਊਮ ਵਧਾਉਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ

Published by: ਏਬੀਪੀ ਸਾਂਝਾ

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਸ਼ਰਾਬ ਅਤੇ ਨਮਕ ਦੋਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ