ਕੀ ਤੇਜ਼ ਭੱਜਣ ਨਾਲ ਆ ਸਕਦਾ ਹਾਰਟ ਅਟੈਕ?

ਦੌੜਨਾ ਸਾਡੀ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ

ਜਿਹੜੇ ਲੋਕ ਸਵੇਰੇ ਰਨਿੰਗ ਕਰਦੇ ਹਨ, ਉਨ੍ਹਾਂ ਦਾ ਪੂਰਾ ਦਿਨ ਵਧੀਆ ਰਹਿੰਦਾ ਹੈ

ਹਾਲਾਂਕਿ ਕਈ ਵਾਰ ਰਨਿੰਗ ਹਾਰਟ ਦੇ ਮਰੀਜ਼ ਦੇ ਲਈ ਖਤਰਨਾਕ ਹੋ ਸਕਦੀ ਹੈ

ਰਨਿੰਗ ਕਰਨ ਨਾਲ ਕੁਝ ਮਾਮਲਿਆਂ ਵਿੱਚ ਅਜਿਹੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜ਼ਿਆਦਾ ਰਨਿੰਗ ਕਰਨ ਨਾਲ ਜਾਂ ਜ਼ਿਆਦਾ ਕਸਰਤ ਨਾਲ ਵੀ ਹਾਰਟ ਅਟੈਕ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਦਰਅਸਲ, ਅਚਾਨਕ ਤੇਜ਼ ਰਨਿੰਗ ਕਰਨ ਨਾਲ ਅਰਟਰੀਜ਼ ‘ਤੇ ਦਬਾਅ ਪੈ ਸਕਦਾ ਹੈ

ਅਜਿਹੇ ਵਿੱਚ ਪਲਾਕ ਟੁੱਟ ਸਕਦਾ ਹੈ ਅਤੇ ਬਲੱਡ ਕਲੋਟਸ ਬਣ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਹਾਰਟ ਅਟੈਕ ਵੀ ਆ ਸਕਦਾ ਹੈ

Published by: ਏਬੀਪੀ ਸਾਂਝਾ

ਹਮੇਸ਼ਾ ਕਸਰਤ ਜਾਂ ਤੇਜ਼ ਰਨਿੰਗ ਤੋਂ ਪਹਿਲਾਂ ਵਾਰਮਅੱਪ ਜ਼ਰੂਰ ਕਰੋ