ਮਖਾਣੇ ਖਾਣ ਨਾਲ ਹੋ ਸਕਦੀ ਕਬਜ਼?

Published by: ਏਬੀਪੀ ਸਾਂਝਾ

ਮਖਾਣਾ ਇੱਕ ਅਜਿਹਾ ਡ੍ਰਾਈ ਫਰੂਟ ਹੈ, ਜਿਹੜਾ ਵਰਤ ਵੇਲੇ ਖਾਧਾ ਜਾ ਸਕਦਾ ਹੈ

ਇਹ ਖਾਣ ਵਿੱਚ ਕਾਫੀ ਸੁਆਦਿਸ਼ਟ ਹੁੰਦੀ ਹੈ

ਇਦਾਂ ਤਾਂ ਇਸ ਨੂੰ ਖਾਣ ਨਾਲ ਕਈ ਫਾਇਦੇ ਹੁੰਦੇ ਹਨ, ਪਰ ਇਸ ਦਾ ਜ਼ਿਆਦਾ ਸੇਵਨ ਕਰਨਾ ਹਾਨੀਕਾਰਕ ਹੋ ਸਕਦਾ ਹੈ

ਆਓ ਜਾਣਦੇ ਹਾਂ ਮਖਾਣੇ ਖਾਣ ਨਾਲ ਕਬਜ਼ ਕਿਵੇਂ ਹੋ ਸਕਦੀ ਹੈ

ਮਖਾਣੇ ਵਿੱਚ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ

ਜਿਸ ਨੂੰ ਪਚਾਉਣ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ

ਜਦੋਂ ਤੁਸੀਂ ਮਖਾਣੇ ਦਾ ਸੇਵਨ ਕਰਦੇ ਹੋ ਤਾਂ ਇਹ ਪੇਟ ਦੇ ਪਾਣੀ ਨੂੰ ਸੁਕਾਉਣ ਲੱਗਦਾ ਹੈ

ਜਿਸ ਨਾਲ ਉਸ ਨੂੰ ਪਚਾਉਣ ਵਿੱਚ ਦਿੱਕਤ ਹੋ ਸਕਦੀ ਹੈ ਅਤੇ ਬਲੋਟਿੰਗ ਦੀ ਵੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਇਹ ਕਿਡਨੀ ਸਟੋਨ ਅਤੇ ਡਾਇਰੀਆ ਦੇ ਮਰੀਜ਼ਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਹੈ