ਇਹ ਹਨ ਪਪੀਤਾ ਖਾਣ ਦੇ ਨੁਕਸਾਨ

Published by: ਏਬੀਪੀ ਸਾਂਝਾ

ਪਪੀਤਾ ਖਾਣ ਦੇ ਕਈ ਫਾਈਦੇ ਹਨ



ਪਰ ਇਸਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ



ਪਪੀਤੇ ਦੇ ਬੀਜ,ਜੜ੍ਹ, ਪੱਤੀਆਂ ਦਾ ਸੇਵਨ ਗਰਭਵਤੀ ਔਰਤਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ



ਕਿਉਂਕਿ ਇਹ ਗਰਭਪਾਤ ਦਾ ਕਾਰਨ ਬਣ ਸਕਦਾ ਹੈ



ਜ਼ਿਆਦਾ ਪਪੀਤਾ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ



ਜਿਵੇਂ ਪੇਟ ਦਰਦ, ਗੈਸ ਅਤੇ ਦਸਤ



ਪਪੀਤਾ ਕੁਝ ਦਵਾਈਆਂ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ



ਜਿਸ ਨਾਲ ਦਵਾਈਆਂ ਦਾ ਪ੍ਰਭਾਵ ਘੱਟ ਜਾਂ ਵੱਧ ਹੋ ਸਕਦਾ ਹੈ



ਕੁਝ ਲੋਕਾਂ ਨੂੰ ਪਪੀਤੇ ਤੋਂ ਅਲਰਜੀ ਵੀ ਹੋ ਸਕਦੀ ਹੈ