ਕੀ PCOS ਕਰਕੇ ਔਰਤਾਂ ‘ਚ ਹੁੰਦਾ ਡਿਪਰੈਸ਼ਨ?

PCOS ਹਾਰਮੋਨ ਨਾਲ ਜੁੜੀ ਇੱਕ ਬਿਮਾਰੀ ਹੈ, ਜੋ ਕਿ ਦੁਨੀਆ ਭਰ ਵਿੱਚ ਲੱਖਾਂ ਔਰਤਾਂ ਨੂੰ ਹੁੰਦੀ ਹੈ

PCOS ਨੂੰ ਆਮਤੌਰ ਤੇ ਪਰਪੋਲਿਸਟਿਕ ਓਵਰੀ ਸਿੰਡਰੋਮ ਕਹਿੰਦੇ ਹਨ

ਇਸ ਕਰਕੇ ਕੁੜੀਆਂ ਦੀ ਓਵਰੀ ਵਿੱਚ ਸੋਜ ਆ ਜਾਂਦੀ ਹੈ, ਜਿਸ ਨਾਲ ਵੁਮੈਨ ਹਾਰਮੋਨ ਦਾ ਬੈਲੇਂਸ ਵਿਗੜ ਜਾਂਦਾ ਹੈ

PCOS ਹੋਣ ‘ਤੇ ਕੁੜੀਆਂ ਨੂੰ ਰੈਗੂਲਰ ਪੀਰੀਅਡਸ ਆਉਣ ਵਿੱਚ ਸਮੱਸਿਆ ਹੋ ਜਾਂਦੀ ਹੈ, ਭਾਰ ਵਧਣ ਲੱਗ ਜਾਂਦਾ ਹੈ ਅਤੇ ਚਿਹਰੇ ‘ਤੇ ਵਾਲ ਆਉਣ ਲੱਗ ਜਾਂਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ PCOS ਦੇ ਕਰਕੇ ਔਰਤਾਂ ਵਿੱਚ ਡਿਪ੍ਰੈਸ਼ਨ ਹੁੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ PCOS ਦੇ ਕਰਕੇ ਔਰਤਾਂ ਵਿੱਚ ਡਿਪ੍ਰੈਸ਼ਨ ਹੁੰਦਾ ਹੈ

ਮਾਹਰਾਂ ਦੇ ਅਨੂਸਾਰ PCOS ਦੇ ਕਰਕੇ ਔਰਤਾਂ ਵਿੱਚ ਡਿਪ੍ਰੈਸ਼ਨ ਦਾ ਖਤਰਾ ਜ਼ਿਆਦਾ ਰਹਿੰਦਾ ਹੈ

Published by: ਏਬੀਪੀ ਸਾਂਝਾ

PCOS ਦੇ ਲੱਛਣ ਬਹੁਤ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ, ਇਸ ਵਿੱਚ ਕਾਫੀ ਔਰਤਾਂ ਸਟ੍ਰੈਸ ਮਹਿਸੂਸ ਕਰ ਸਕਦੀਆਂ ਹਨ

ਇਸ ਤੋਂ ਇਲਾਵਾ PCOS ਦੇ ਕਰਕੇ ਔਰਤਾਂ ਵਿੱਚ ਸੈਲਫ ਕੋਂਫੀਡੋਂਸ ਵੀ ਘੱਟ ਹੋ ਜਾਂਦਾ ਹੈ, ਇਸ ਦਾ ਕਾਰਨ ਹਾਰਮੋਨ ਵਿੱਚ ਅਸੰਤੁਲਨ, ਸਰੀਰ ਵਿੱਚ ਇੰਸੂਲਿਨ ਦੀ ਗੜਬੜੀ, ਲਗਾਤਾਰ ਬਿਮਾਰੀ ਅਤੇ ਸਰੀਰ ਨੂੰ ਲੈਕੇ ਨੈਗੇਟਿਨ ਸੋਚ ਹੈ



ਮਾਹਰਾਂ ਦਾ ਮੰਨਣਾ ਹੈ ਕਿ ਸਾਡੇ ਦਿਮਾਗ ਅਤੇ ਹਾਰਮੋਨ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ, ਇਸ ਕਰਕੇ ਹਾਰਮੋਨ ਵਿੱਚ ਬਦਲਾਅ ਦਾ ਵੀ ਅਸਰ ਹੁੰਦਾ ਹੈ