ਵਰਕਆਊਟ ਤੋਂ ਪਹਿਲਾਂ ਜ਼ਰੂਰ ਖਾ ਲਓ ਆਹ ਡ੍ਰਾਈ ਫਰੂਟਸ
ਵਰਕਆਊਟ ਤੋਂ ਪਹਿਲਾਂ ਡ੍ਰਾਈ ਫਰੂਟਸ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ
ਇਨ੍ਹਾਂ ਵਿੱਚ ਪ੍ਰੋਟੀਨ, ਵਿਟਾਮਿਨ, ਫੈਟ, ਫਾਈਬਰ ਅਤੇ ਕਾਰਬਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ
ਵਰਕਆਊਟ ਤੋਂ ਪਹਿਲਾਂ ਮਿਕਸ ਡ੍ਰਾਈ ਫਰੂਟਸ ਜਿਵੇਂ ਕਿ ਬਦਾਮ, ਕਾਜੂ, ਪਿਸਤਾ ਅਤੇ ਕਿਸ਼ਮਿਸ਼ ਖਾ ਸਕਦੇ ਹਾਂ
ਇਸ ਤੋਂ ਇਲਾਵਾ ਡ੍ਰਾਈ ਬੈਰੀਜ਼, ਖੁਬਾਨੀ ਅਤੇ ਅੰਜੀਰ ਵੀ ਖਾ ਸਕਦੇ ਹਾਂ
ਵਰਕਆਊਟ ਤੋਂ ਪਹਿਲਾਂ ਡ੍ਰਾਈ ਫਰੂਟਸ ਖਾਣ ਨਾਲ ਐਨਰਜੀ ਮਿਲਦੀ ਹੈ
ਇਸ ਦੇ ਨਾਲ ਹੀ ਥਕਾਵਟ, ਜੀ ਮਚਲਨਾ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ
ਡ੍ਰਾਈ ਫਰੂਟਸ ਐਨਰਜੀ ਲੈਵਲ ਨੂੰ ਤੁਰੰਤ ਵਧਾ ਦਿੰਦੇ ਹਨ ਜਿਸ ਨਾਲ ਸਾਡਾ ਸਟੈਮੀਨਾ ਵੀ ਵੱਧ ਜਾਂਦਾ ਹੈ
ਪਰ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਆਲਸ ਵੀ ਆ ਜਾਂਦਾ ਹੈ
ਇਸ ਕਰਕੇ ਤੁਸੀਂ ਓਟਸ ਵਿੱਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ