ਸਰਦੀ-ਜ਼ੁਕਾਮ ਹੋ ਜਾਵੇ ਤਾਂ ਕੀ ਖਾਣਾ ਚਾਹੀਦਾ ਹੈ



ਸਰਦੀ ਹੋਣ 'ਤੇ ਕੁਝ ਖਾਸ ਪਦਾਰਥ ਖਾਣ ਤੋਂ ਰਾਹਤ ਮਿਲਦੀ ਹੈ



ਅਦਰਕ ਦੀ ਚਾਹ ਜਾਂ ਅਦਰਕ ਦਾ ਰਸ ਪੀਣ ਨਾਲ ਗਲੇ ਦੀ ਖਰਾਸ਼ ਅਤੇ ਸਰਦੀ ਤੋਂ ਆਰਾਮ ਮਿਲਦਾ ਹੈ



ਲਸਣ ਵਿੱਚ ਐਂਟੀਬਾਓਟਿਕ ਗੁਣ ਹੁੰਦੇ ਹਨ, ਜੋ ਕਿ ਸਰਦੀ ਨਾਲ ਲੜਨ ਵਿੱਚ ਮਦਦ ਕਰਦੇ ਹਨ



ਸ਼ਹਿਦ ਦਾ ਸੇਵਨ ਗਲੇ ਦੀ ਖਰਾਸ਼ ਨੂੰ ਘੱਟ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ



ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ



ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜਬੂਤ ਕਰਦਾ ਹੈ



ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਪੀਣ ਨਾਲ ਸਰਦੀ ਅਤੇ ਖੰਘ ਤੋਂ ਆਰਾਮ ਮਿਲਦਾ ਹੈ



ਚਿਕਨ ਸੂਪ ਜਾਂ ਵੈਜੀਟੇਰੀਅਨ ਸੂਪ ਪੀਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਸਰਦੀ ਤੋਂ ਆਰਾਮ ਮਿਲਦਾ ਹੈ



ਕਾਲੀ ਮਿਰਚ ਦਾ ਸੇਵਨ ਬਲਗਮ ਨੂੰ ਦੂਰ ਕਰਦਾ ਹੈ