ਸ਼ਰਾਬ ਪੀਣ ਤੋਂ ਬਾਅਦ ਕੇਲਾ ਖਾਣ ਨਾਲ ਕੀ ਹੁੰਦਾ ਹੈ

Published by: ਏਬੀਪੀ ਸਾਂਝਾ

ਸ਼ਰਾਬ ਪੀਣ ਤੋਂ ਬਾਅਦ ਕੇਲਾ ਖਾਣਾ ਫਾਇਦੇਮੰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਕੇਲੇ ਵਿੱਚ ਪੋਟਾਸ਼ੀਅਮ ਦੀ ਵੱਧ ਮਾਤਰਾ ਹੁੰਦੀ ਹੈ

Published by: ਏਬੀਪੀ ਸਾਂਝਾ

ਪੋਟਾਸ਼ੀਅਮ ਸ਼ਰਾਬ ਪੀਣ ਨਾਲ ਖਤਮ ਹੋਣ ਵਾਲੇ ਇਲੈਕਟ੍ਰੋਲਾਈਟਸ ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

ਕੇਲਾ ਖਾਣ ਨਾਲ ਸਰੀਰ ਨੂੰ ਜ਼ਰੂਰੀ ਇਲੈਕਟ੍ਰੋਲਾਈਟਸ ਮਿਲਦੇ ਹਨ

Published by: ਏਬੀਪੀ ਸਾਂਝਾ

ਮਾਈਲਡ ਅਲਕੋਹਲ ਪਾਇਜ਼ਨਿੰਗ ਵਾਲੇ ਲੋਕ 3-5 ਕੇਲੇ ਤੁਰੰਤ ਖਾ ਸਕਦੇ ਹਨ

Published by: ਏਬੀਪੀ ਸਾਂਝਾ

ਸ਼ਰਾਬ ਪੀਣ ਨਾਲ ਜ਼ਿਆਦਾ ਭੁੱਖ ਲੱਗਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਨਮਕ ਅਤੇ ਫਾਈਬਰ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਦੀ ਇੱਛਾ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਬਿਨਾਂ ਕੁਝ ਖਾਧਿਆਂ ਸ਼ਰਾਬ ਪੀਣ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਸ਼ਰਾਬ ਪੀਣ ਵੇਲੇ ਪੋਟਾਸ਼ੀਅਮ ਦਾ ਪੱਧਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ