ਗਰਮੀਆਂ ਵਿੱਚ ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ

ਗਰਮੀਆਂ ਵਿੱਚ ਅੰਡੇ ਖਾਣੇ ਚਾਹੀਦੇ ਜਾਂ ਨਹੀਂ,

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਇੱਕ ਦਿਨ ਵਿੱਚ ਕਿੰਨੇ ਅੰਡੇ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਚੱਲ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਦਾ ਜਵਾਬ ਦੇਵਾਂਗੇ

Published by: ਏਬੀਪੀ ਸਾਂਝਾ

ਮਾਹਰਾਂ ਦਾ ਕਹਿਣਾ ਹੈ ਕਿ ਤੁਸੀਂ ਇੱਕ ਦਿਨ ਵਿੱਚ 2-3 ਅੰਡੇ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵਰਕਆਊਟ ਕਰਦੇ ਹੋ

Published by: ਏਬੀਪੀ ਸਾਂਝਾ

ਤਾਂ ਕੋਸ਼ਿਸ਼ ਕਰੋ ਕਿ ਇੱਕ ਦਿਨ ਵਿੱਚ ਅੰਡੇ ਦਾ ਚਿੱਟਾ ਹਿੱਸਾ ਹੀ ਖਾਓ

Published by: ਏਬੀਪੀ ਸਾਂਝਾ

ਪੀਲਾ ਹਿੱਸਾ ਜ਼ਿਆਦਾ ਗਰਮ ਹੁੰਦਾ ਹੈ, ਉਸ ਨੂੰ ਖਾਣ ਤੋਂ ਪਰਹੇਜ਼ ਕਰੋ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਗਰਮੀਆਂ ਵਿੱਚ 3 ਤੋਂ ਜ਼ਿਆਦਾ ਅੰਡੇ ਖਾਂਦੇ ਹੋ ਤਾਂ ਤੁਹਾਨੂੰ ਬੇਚੈਨੀ, ਅੰਤੜੀਆਂ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਅੰਡੇ ਦੀ ਤਾਸੀਰ ਗਰਮ ਹੁੰਦੀ ਹੈ, ਇਸ ਕਰਕੇ ਇਸ ਮੌਸਮ ਵਿੱਚ ਸੋਚ ਸਮਝ ਕੇ ਹੀ ਅੰਡੇ ਖਾਓ

Published by: ਏਬੀਪੀ ਸਾਂਝਾ