ਫਿਟਕਰੀ ਦੇ ਪਾਣੀ ਨਾਲ ਗਰਾਰੇ ਕਿਉਂ ਕਰਦੇ ਲੋਕ?
ਫਿਟਕਰੀ ਦੇ ਪਾਣੀ ਨਾਲ ਗਰਾਰੇ ਕਰਨ ਦੀ ਪਰੰਪਰਾ ਬਹੁਤ ਪੁਰਾਣੀ ਹੈ
ਇਸ ਵਿੱਚ ਐਂਟੀਸੈਪਟਿਕ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ
ਆਓ ਜਾਣਦੇ ਹਾਂ ਲੋਕ ਫਿਟਕਰੀ ਦੇ ਪਾਣੀ ਦੇ ਗਰਾਰੇ ਕਿਉਂ ਕਰਦੇ ਹਨ
ਫਿਟਕਰੀ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ
ਇਹ ਮੂੰਹ ਅਤੇ ਗਲੇ ਦੀ ਲਾਗ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ
ਫਿਟਕਰੀ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦੀ ਖਰਾਸ਼ ਦੂਰ ਹੁੰਦੀ ਹੈ
ਇਸ ਤੋਂ ਇਲਾਵਾ ਫਿਟਕਰੀ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਮੂੰਹ ਚੋਂ ਬਦਬੂ ਜਾਂਦੀ ਹੈ
ਫਿਟਕਰੀ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਦੀ ਸਮੱਸਿਆ ਦੂਰ ਹੁੰਦੀ ਹੈ
ਗਲੇ ਵਿੱਚ ਟਾਨਸਿਲ ਹੋਣ 'ਤੇ ਫਿਟਕਰੀ ਦਾ ਪਾਣੀ ਪੀਣ ਨਾਲ ਸੋਜ ਘੱਟ ਕਰਨ ਵਿੱਚ ਮਦਦ ਮਿਲਦੀ ਹੈ