ਠੰਡ ਵਿੱਚ ਕਿਉਂ ਨਹੀਂ ਖਾਣਾ ਚਾਹੀਦਾ ਹਰਾ ਪਿਆਜ਼?
ਠੰਡ ਦੇ ਮੌਸਮ ਵਿੱਚ ਹਰੇ ਪਿਆਜ਼ ਖਾਣ ਦੇ ਫਾਇਦੇ ਹੁੰਦੇ ਹਨ
ਹਰੇ ਪਿਆਜ਼ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ
ਜੋ ਕਿ ਇਮਿਊਨਿਟੀ ਵਧਾਉਣ ਵਿੱਚ ਕਾਫੀ ਮਦਦ ਕਰਦੇ ਹਨ
ਇਸ ਨਾਲ ਸਰਦੀ-ਜ਼ੁਕਾਮ ਅਤੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ
ਹਰੇ ਪਿਆਜ਼ ਵਿੱਚ ਮੌਜੂਦ ਪ੍ਰੀਬਾਇਓਟਿਕ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਪੋਸ਼ਣ ਦਿੰਦੇ ਹਨ
ਜਿਸ ਨਾਲ ਭੋਜਨ ਦਾ ਪਾਚਨ ਬਿਹਤਰ ਹੁੰਦਾ ਹੈ
ਹਰੇ ਪਿਆਜ ਵਿੱਚ ਫਾਈਬਰ ਹੁੰਦਾ ਹੈ, ਜਿਸ ਨਾਲ ਪੇਟ ਸਾਫ ਹੁੰਦਾ ਹੈ ਅਤੇ ਅੰਤੜੀਆਂ ਸਾਫ ਰਹਿੰਦੀਆਂ ਹਨ
ਇਸ ਵਿੱਚ ਕੈਰੋਟੀਨਾਇਡ ਵੀ ਹੁੰਦਾ ਹੈ, ਜੋ ਕਿ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਂਦਾ ਹੈ
ਹਰੇ ਪਿਆਜ਼ ਵਿੱਚ ਸਲਫਰ ਹੁੰਦਾ ਹੈ, ਜੋ ਕਿ ਬਲੱਡ ਸ਼ੂਗਰ ਦੇ ਰੋਗੀਆਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ