ਪੀਰੀਅਡਸ 'ਚ ਤੁਹਾਨੂੰ ਵੀ ਹੁੰਦੀ ਜ਼ਿਆਦਾ ਬਲੀਡਿੰਗ, ਤਾਂ ਇਸ ਗੰਭੀਰ ਬਿਮਾਰੀ ਦੇ ਲੱਛਣ

ਪੀਰੀਅਡਸ 'ਚ ਤੁਹਾਨੂੰ ਵੀ ਹੁੰਦੀ ਜ਼ਿਆਦਾ ਬਲੀਡਿੰਗ, ਤਾਂ ਇਸ ਗੰਭੀਰ ਬਿਮਾਰੀ ਦੇ ਲੱਛਣ

ਪੀਰੀਅਡਸ ਦੌਰਾਨ ਜ਼ਿਆਦਾ ਬਲੀਡਿੰਗ ਹੋਣ ਨੂੰ ਮੇਨੋਰੇਜੀਆ ਕਹਿੰਦੇ ਹਨ

ਇਹ ਕਈ ਵਜ੍ਹਾ ਨਾਲ ਹੋ ਸਕਦਾ ਹੈ, ਜਿਵੇਂ ਕਿ ਹਾਰਮੋਨਲ ਬਦਲਾਅ, ਐਂਡੋਮੈਟ੍ਰਿਓਸਿਸ, ਫਾਇਹਬ੍ਰਾਇਡ ਜਾਂ ਥਾਇਰਾਇਡ

ਇਹ ਕਈ ਵਜ੍ਹਾ ਨਾਲ ਹੋ ਸਕਦਾ ਹੈ, ਜਿਵੇਂ ਕਿ ਹਾਰਮੋਨਲ ਬਦਲਾਅ, ਐਂਡੋਮੈਟ੍ਰਿਓਸਿਸ, ਫਾਇਹਬ੍ਰਾਇਡ ਜਾਂ ਥਾਇਰਾਇਡ

ਪੀਰੀਅਡਸ ਦੌਰਾਨ ਜ਼ਿਆਦਾ ਬਲੀਡਿੰਗ ਹੋਣ ਕਰਕੇ ਐਨੀਮੀਆ ਦਾ ਖਤਰਾ ਰਹਿੰਦਾ ਹੈ

ਅਜਿਹੇ ਵਿੱਚ ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਲੋਹੇ ਦੇ ਭਾਂਡੇ ਵਿੱਚ ਬਣਿਆ ਹੋਇਆ ਖਾਣਾ ਖਾਓ

Published by: ਏਬੀਪੀ ਸਾਂਝਾ

ਉੱਥੇ ਹੀ ਪੀਰੀਅਡਸ ਦੇ ਦੌਰਾਨ ਖੂਨ ਦੇ ਵੱਡੇ ਥੱਕੇ ਨਿਕਲਣ ਨਾਲ ਵੀ ਗੰਭੀਰ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੈ ਤਾਂ ਇਹ ਮੈਨਸਟ੍ਰੂਅਲ ਹੈਲਥ ਵਿੱਚ ਗੜਬੜੀ ਦੀ ਨਿਸ਼ਾਨੀ ਹੈ

ਇਸ ਤੋਂ ਇਲਾਵਾ ਪੀਰੀਅਡਸ ਦੇ ਦੌਰਾਨ ਬਹੁਤ ਜ਼ਿਆਦਾ ਬਲੀਡਿੰਗ ਹੋਣ ਕਰਕੇ ਕੈਂਸਰ ਬਣਨ ਦੀ ਵਜ੍ਹਾ ਵੀ ਹੋ ਸਕਦੀ ਹੈ

ਉੱਥੇ ਹੀ ਐਚਆਈਵੀ, ਰੁਬੇਲਾ, ਮੰਪਸ ਵਰਗੀਆਂ ਬਿਮਾਰੀਆਂ ਤੁਹਾਡੇ ਖੂਨ ਨੂੰ ਪਤਲਾ ਕਰ ਸਕਦੀਆਂ ਹਨ

ਜਿਸ ਕਰਕੇ ਪੀਰੀਅਡਸ ਦੌਰਾਨ ਜ਼ਿਆਦਾ ਬਲੀਡਿੰਗ ਹੁੰਦੀ ਹੈ

Published by: ਏਬੀਪੀ ਸਾਂਝਾ