ਦਹੀਂ ਨਾਲ ਕੇਲਾ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੈ?

Published by: ਸ਼ੰਕਰ ਦਾਸ

ਦਹੀਂ ਅਤੇ ਕੇਲਾ ਦੋਵੇਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਹਰ ਰੋਜ਼ ਸਵੇਰੇ ਖਾਣ ਨਾਲ ਕਈ ਸਿਹਤ ਲਾਭ ਮਿਲਦੇ ਹਨ।

Published by: ਸ਼ੰਕਰ ਦਾਸ

ਦਹੀਂ ਦੇ ਨਾਲ ਕੇਲਾ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ12, ਵਿਟਾਮਿਨ ਸੀ, ਵਿਟਾਮਿਨ ਏ, ਕੈਲਸ਼ੀਅਮ, ਪ੍ਰੋਟੀਨ, ਪ੍ਰੋਬਾਇਓਟਿਕਸ, ਫਾਸਫੋਰਸ, ਪੋਟਾਸ਼ੀਅਮ, ਫਾਈਬਰ, ਮੈਗਨੀਸ਼ੀਅਮ, ਜ਼ਿੰਕ, ਆਇਰਨ ਅਤੇ ਐਂਟੀਆਕਸੀਡੈਂਟ ਮਿਲਦੇ ਹਨ।

Published by: ਸ਼ੰਕਰ ਦਾਸ

ਦਹੀ ਅਤੇ ਕੇਲਾ ਇਕੱਠੇ ਖਾਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ।

Published by: ਸ਼ੰਕਰ ਦਾਸ

ਇਹ ਜੋੜਾ ਪਚਣ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।

Published by: ਸ਼ੰਕਰ ਦਾਸ

ਦਹੀ ਵਿੱਚ ਮੌਜੂਦ ਪ੍ਰੋਬਾਇਓਟਿਕਸ ਪੇਟ ਨੂੰ ਸਿਹਤਮੰਦ ਰੱਖਦੇ ਹਨ। ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।

Published by: ਸ਼ੰਕਰ ਦਾਸ

ਕੇਲੇ ਵਿੱਚ ਪੋਟਾਸਿਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਕਾਬੂ ਵਿੱਚ ਰੱਖਣ ਵਿੱਚ ਮਦਦਗਾਰ ਹੈ।

Published by: ਸ਼ੰਕਰ ਦਾਸ

ਇਹ ਕੰਬੀਨੇਸ਼ਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਵਰਕਆਉਟ ਤੋਂ ਬਾਅਦ ਇਹ ਇੱਕ ਵਧੀਆ ਨੈਚਰਲ ਐਨਰਜੀ ਫੂਡ ਹੈ। ਇਹ ਗਰਮੀਆਂ 'ਚ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ।

Published by: ਸ਼ੰਕਰ ਦਾਸ

ਵਜ਼ਨ ਵਧਾਉਣ ਵਾਲੇ ਲੋਕਾਂ ਲਈ ਇਹ ਲਾਭਦਾਇਕ ਹੋ ਸਕਦਾ ਹੈ ਪਰ ਜ਼ੁਕਾਮ, ਖਾਂਸੀ ਜਾਂ ਸਾਇਨਸ ਦੀ ਸਮੱਸਿਆ ਵਾਲੇ ਲੋਕ ਰਾਤ ਸਮੇਂ ਇਸਦਾ ਸੇਵਨ ਕਰਨ ਤੋਂ ਬਚਣ।

Published by: ਸ਼ੰਕਰ ਦਾਸ