ਸੱਟ ਲੱਗਣ 'ਤੇ ਫਿਟਕਰੀ ਲਾਉਣਾ ਕਿੰਨਾ ਸਹੀ ਹੈ ਸੱਟ ਲੱਗਣ 'ਤੇ ਫਿਟਕਰੀ ਲਾਉਣਾ ਇੱਕ ਪਾਰੰਪਰਿਕ ਘਰੇਲੂ ਉਪਾਅ ਹੈ ਪਰ ਇਸ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ ਫਿਟਕਰੀ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਕਿ ਬੈਕਟੀਰੀਆ ਨੂੰ ਮਾਰਨ ਵਿੱਚ ਮਦਦ ਕਰਦੇ ਹਨ ਹਾਲਾਂਕਿ, ਫਿਟਕਰੀ ਦੀ ਵਰਤੋਂ ਕਰਨ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਫਿਟਕਰੀ ਨੂੰ ਪਾਣੀ ਵਿੱਚ ਪਾ ਕੇ ਸੱਟ 'ਤੇ ਲਾਓ ਇਸ ਨੂੰ ਸਿੱਧਾ ਜ਼ਖ਼ਮ 'ਤੇ ਲਾਉਣ ਨਾਲ ਸਾੜ ਪੈ ਸਕਦਾ ਹੈ ਫਿਟਕਰੀ ਦੀ ਵਰਤੋਂ ਛੋਟੇ ਜ਼ਖ਼ਮਾ ਲਈ ਕਰਨਾ ਚਾਹੀਦਾ ਹੈ ਡੂੰਘੇ ਜਾਂ ਗੰਭੀਰ ਜ਼ਖ਼ਮਾਂ ਲਈ ਡਾਕਟਰ ਦੀ ਸਲਾਹ ਲਓ ਫਿਟਕਰੀ ਲਾਉਣ ਤੋਂ ਬਾਅਦ ਜ਼ਖ਼ਮ ਨੂੰ ਸਾਫ ਪਾਣੀ ਨਾਲ ਧੋ ਲਓ