ਪੇਟ ਘੱਟ ਕਰਨ ਲਈ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ
ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਅਤੇ ਗਲਤ ਖਾਣ ਪੀਣ ਕਰਕੇ ਲੋਕਾਂ ਦੇ ਪੇਟ ਵੱਧ ਜਾਂਦੇ ਹਨ
ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੀ ਡਾਈਟ ਫੋਲੋ ਕਰਦੇ ਹਨ
ਪੇਟ ਘਟਾਉਣ ਲਈ ਇੱਕ ਔਰਤ ਨੂੰ ਦਿਨ ਵਿੱਚ 3-4 ਰੋਟੀਆਂ ਖਾਣੀਆਂ ਚਾਹੀਦੀਆਂ ਹਨ
ਭਾਰ ਘੱਟ ਕਰਨ ਲਈ ਤੁਹਾਨੂੰ ਡਾਈਟ ਵਿੱਚ 150 ਗ੍ਰਾਮ ਕਾਰਬ ਘੱਟ ਕਰਨਾ ਚਾਹੀਦਾ ਹੈ