ਰਾਤ ਨੂੰ ਕਿੰਨੇ ਘੰਟੇ ਨੀਂਦ ਲੈਣਾ ਜ਼ਰੂਰੀ?

Published by: ਏਬੀਪੀ ਸਾਂਝਾ

ਚੰਗੀ ਸਿਹਤ ਅਤੇ ਫਿੱਟ ਰਹਿਣ ਦੇ ਲਈ ਸਹੀ ਮਾਤਰਾ ਵਿੱਚ ਨੀਂਦ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਅੱਜ ਦੀ ਭੱਗਦੌੜ ਭਰੀ ਜ਼ਿੰਦਗੀ ਵਿੱਚ ਲੋਕ ਅਕਸਰ ਨੀਂਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ

Published by: ਏਬੀਪੀ ਸਾਂਝਾ

ਜਿਸ ਨਾਲ ਸਰੀਰ ਅਤੇ ਦਿਮਾਗ ਦੋਹਾਂ ‘ਤੇ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਰਾਤ ਨੂੰ ਕਿੰਨੇ ਘੰਟੇ ਸੌਣਾ ਸਹੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇੱਕ ਸਿਹਤਮੰਦ ਵਿਅਕਤੀ ਨੂੰ ਰੋਜ਼ 7-9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਛੋਟੇ ਬੱਚਿਆਂ ਲਈ 9-12 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਘੱਟ ਨੀਂਦ ਲੈਣ ਨਾਲ ਥਕਾਵਟ ਅਤੇ ਕਮਜ਼ੋਰੀ ਵਧਦੀ ਹੈ

Published by: ਏਬੀਪੀ ਸਾਂਝਾ

ਨੀਂਦ ਪੂਰੀ ਨਾ ਹੋਣ ‘ਤੇ ਧਿਆਨ ਅਤੇ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ, ਚੰਗੀ ਨੀਂਦ ਨਾਲ ਇਮਿਊਨ ਸਿਸਟਮ ਮਜ਼ਬੂਤ ਰਹਿੰਦਾ ਹੈ

Published by: ਏਬੀਪੀ ਸਾਂਝਾ

ਰੋਜ਼ ਇੱਕ ਤੈਅ ਸਮੇਂ ‘ਤੇ ਸੌਣ ਅਤੇ ਉੱਠਣ ਦੀ ਆਦਤ ਪਾਓ, ਇਸ ਦੇ ਨਾਲ ਹੀ ਸੌਣ ਤੋਂ ਪਹਿਲਾਂ ਮੋਬਾਈਲ ਅਤੇ ਟੀਵੀ ਤੋਂ ਦੂਰ ਰਹੋ

Published by: ਏਬੀਪੀ ਸਾਂਝਾ