ਲੰਚ ਕਰਨ ਤੋਂ ਬਾਅਦ ਨੀਂਦ ਕਿਉਂ ਆਉਂਦੀ?

ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਅਕਸਰ ਲੋਕਾਂ ਨੂੰ ਸੁਸਤੀ ਮਹਿਸੂਸ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਜਿਸ ਨੂੰ ਆਮ ਤੌਰ 'ਤੇ ਪੋਸਟ ਲੰਚ ਡਿਪ ਕਿਹਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਇੱਕ ਆਮ ਪ੍ਰਕਿਰਿਆ ਹੈ, ਜੋ ਕਿ ਸਰੀਰ ਦੇ ਕੁਦਰਤੀ ਸਿਸਟਮ ਨਾਲ ਜੁੜੀ ਹੁੰਦੀ ਹੈ

Published by: ਏਬੀਪੀ ਸਾਂਝਾ

ਖਾਣਾ ਖਾਣ ਤੋਂ ਬਾਅਦ ਸਰੀਰ ਦਾ ਬਲੱਡ ਫਲੋਅ ਪਾਚਨ ਤੰਤਰ ਵੱਲ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਦਿਮਾਗ ਤੱਕ ਜਾਣ ਵਾਲਾ ਖੂਨ ਥੋੜਾ ਘੱਟ ਹੋ ਜਾਂਦਾ ਹੈ, ਜਿਸ ਨਾਲ ਸੁਸਤੀ ਮਹਿਸੂਸ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਕਾਰਬੋਹਾਈਡ੍ਰੇਟ ਅਤੇ ਭਾਰੀ ਭੋਜਨ ਖਾਣ ਤੋਂ ਬਾਅਦ ਨੀਂਦ ਮਹਿਸੂਸ ਹੁੰਦੀ ਹੈ

Published by: ਏਬੀਪੀ ਸਾਂਝਾ

ਖਾਣਾ ਖਾਣ ਤੋਂ ਬਾਅਦ ਇੰਸੁਲਿਨ ਵਧਦਾ ਹੈ, ਜਿਸ ਨਾਲ ਟ੍ਰਿਪਟੋਫੈਨ ਹਾਰਮੋਨ ਐਕਟਿਵ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਟ੍ਰਿਪਟੋਫੈਨ ਤੋਂ ਸੇਰੋੋਟੋਨਿਨ ਅਤੇ ਮੇਲਾਟੋਨਿਨ ਬਣਦਾ ਹੈ, ਜਿਸ ਨਾਲ ਨੀਂਦ ਆਉਂਦੀ ਹੈ

Published by: ਏਬੀਪੀ ਸਾਂਝਾ

ਅਜਿਹਾ ਵਿੱਚ ਹਲਕਾ ਅਤੇ ਸੰਤੁਲਿਤ ਭੋਜਨ ਲੈਣ ਨਾਲ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ