ਖਾਣਾ ਖਾਣ ਤੋਂ ਬਾਅਦ ਪੇਟ 'ਚ ਬਣਦੀ ਗੈਸ, ਤਾਂ ਕਰੋ ਆਹ ਕੰਮ

ਅੱਜਕੱਲ੍ਹ ਦੇ ਬਿਜੀ ਲਾਈਫਸਟਾਈਲ ਅਤੇ ਅਨਹੈਲਥੀ ਖਾਣਪੀਣ ਕਰਕੇ ਪੇਟ ਵਿੱਚ ਗੈਸ ਬਣਨਾ ਇੱਕ ਆਮ ਸਮੱਸਿਆ ਬਣ ਗਈ ਹੈ

Published by: ਏਬੀਪੀ ਸਾਂਝਾ

ਅੱਜ ਇਹ ਦਿੱਕਤ ਸਿਰਫ ਬਜ਼ੁਰਗਾਂ ਵਿੱਚ ਹੀ ਨਹੀਂ, ਸਗੋਂ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ

Published by: ਏਬੀਪੀ ਸਾਂਝਾ

ਅਕਸਰ ਗੈਸ ਬਣਨ ਤੋਂ ਬਾਅਦ ਲੋਕ ਤੁਰੰਤ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜੋ ਥੋੜੀ ਦੇਰ ਤੱਕ ਤਾਂ ਰਾਹਤ ਦਿੰਦੀ ਹੈ ਅਤੇ ਕੁਝ ਸਮੇਂ ਬਾਅਦ ਸਮੱਸਿਆ ਫਿਰ ਸ਼ੁਰੂ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਪੇਟ ਵਿੱਚ ਗੈਸ ਬਣਨ ਨਾਲ ਨਾ ਸਿਰਫ ਪੇਟ ਫੁੱਲਦਾ ਹੈ, ਸਗੋਂ ਬੇਚੈਨੀ ਅਤੇ ਦਰਦ ਵਰਗੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਖਾਣਾ ਖਾਣ ਤੋਂ ਬਾਅਦ ਗੈਸ ਬਣਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਖਾਣਾ ਖਾਣ ਤੋਂ ਬਾਅਦ ਗੈਸ ਦੀ ਸਮੱਸਿਆ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਖਾਣੇ ਨੂੰ ਹੌਲੀ-ਹੌਲੀ ਚਬਾਓ, ਖਾਣ ਤੋਂ ਬਾਅਦ 10-15 ਮਿੰਟ ਵਾਕ ਕਰੋ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਗੈਸ ਬਣ ਗਈ ਹੈ ਤਾਂ ਤੁਸੀਂ ਤੁਰੰਤ ਰਾਹਤ ਪਾਉਣ ਲਈ ਗਰਮ ਪਾਣੀ ਜਾਂ ਅਦਰਕ ਦੇ ਟੁਕੜੇ ‘ਤੇ ਕਾਲਾ ਲੂਣ ਲਾ ਕੇ ਚੂਸੋ

Published by: ਏਬੀਪੀ ਸਾਂਝਾ

ਹਿੰਗ ਨੂੰ ਆਯੁਰਵੇਦ ਵਿੱਚ ਪਾਚਨ ਦੇ ਲਈ ਬੇਹੱਦ ਫਾਇਦੇਮੰਦ ਮੰਨਿਆ ਗਿਆ ਹੈ, ਇਹ ਪਾਚਨ ਅੰਜਾਈਮ ਨੂੰ ਐਕਟਿਵ ਕਰਦੀ ਹੈ

Published by: ਏਬੀਪੀ ਸਾਂਝਾ

ਖਾਣਾ ਖਾਣ ਤੋਂ ਬਾਅਦ ਤੁਹਾਨੂੰ ਵਜ੍ਰਾਸਨ ਵਿੱਚ ਬੈਠਣਾ ਚਾਹੀਦਾ ਹੈ, ਇਹ ਇੱਕ ਯੋਗਾਸਨ ਹੈ

Published by: ਏਬੀਪੀ ਸਾਂਝਾ