ਖਰਬੂਜਾ ਮਿੱਠਾ ਜਾਂ ਨਹੀਂ? ਇਦਾਂ ਕਰੋ ਪਛਾਣ

Published by: ਏਬੀਪੀ ਸਾਂਝਾ

ਗਰਮੀਆਂ ਦਾ ਮੌਸਮ ਆਉਂਦਿਆਂ ਹੀ ਖਰਬੂਜਾ ਅਤੇ ਤਰਬੂਜ ਦੇਖਣ ਨੂੰ ਮਿਲਦਾ ਹੈ

ਇਸ ਵਿੱਚ ਵਿਟਾਮਿਨਸ, ਮਿਨਰਲਸ ਅਤੇ ਪਾਣੀ ਭਰਪੂਰ ਮਾਤਰਾ ਵਿੱਚ ਰਹਿੰਦਾ ਹੈ, ਜੋ ਕਿ ਸਰੀਰ ਨੂੰ ਠੰਡਕ ਦਿੰਦਾ ਹੈ

Published by: ਏਬੀਪੀ ਸਾਂਝਾ

ਇਹ ਫਲ ਸਰੀਰ ਨੂੰ ਬਹੁਤ ਫਾਇਦੇਮੰਦ ਅਤੇ ਹਾਈਡ੍ਰੇਟ ਰੱਖਦੇ ਹਨ

ਪਰ ਖਰਬੂਜਾ ਲੈਣ ਵੇਲੇ ਸਾਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਇਹ ਮਿੱਠਾ ਹੁੰਦਾ ਜਾਂ ਨਹੀਂ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਖਰਬੂਜਾ ਮਿੱਠਾ ਹੈ ਜਾਂ ਨਹੀਂ

Published by: ਏਬੀਪੀ ਸਾਂਝਾ

ਮਾਹਰਾਂ ਦੇ ਅਨੁਸਾਰ, ਖਰਬੂਜਾ ਖਰੀਦਣ ਵੇਲੇ ਉਸ ਦੇ ਸਟੇਮ ਵਾਲੇ ਪਾਸੇ ਨੂੰ ਸੁੰਘੋ, ਜੇਕਰ ਖੁਸ਼ਬੂ ਮਿੱਠੀ ਹੈ ਤਾਂ ਫਲ ਮਿੱਠਾ ਹੋਵੇਗਾ



ਖਰਬੂਜੇ ਨੂੰ ਖਰੀਦਣ ਵੇਲੇ ਉਸ ਨੂੰ ਦਬਾ ਕੇ ਦੇਖੋ, ਜੇਕਰ ਉਹ ਦੱਬ ਗਿਆ ਤਾਂ ਫਲ ਪੱਕਾ ਅਤੇ ਮਿੱਠਾ ਹੋਵੇਗਾ

ਖਰਬੂਜੇ ਦੀ ਬਾਹਰੀ ਪਰਤ ‘ਤੇ ਡੂੰਘੇ ਅਤੇ ਜਾਲੀਦਾਰ ਨਿਸ਼ਾਨ ਹਨ ਤਾਂ ਉਹ ਫਲ ਚੰਗਾ ਅਤੇ ਮਿੱਠਾ ਹੋਵੇਗਾ



ਤੁਸੀਂ ਵੀ ਇਦਾਂ ਪਛਾਣ ਕਰ ਸਕਦੇ ਹੋ